ਭਜਹੁ ਨਾਮ ਹਰਿ ਗੋਬਿੰਦ ਕਉ ਅੰਤ ਸਹਾਈ ਹੋਇ ॥ ⁣ Meditate upon the name of Guru Har Gobind, which will save you at your end.⁣ ⁣ ਯਹ ਜਗ ਏਕ ਸਰਾਇ ਹੈ ਸਦ ਰਹਯੋ ਨਹਿ ਕੋਇ ॥⁣ This world is just one tavern, no one stays here forever. ⁣ ⁣ Gurbilas Patshahi Chevi (1718), author: Bhagat Singh ⁣ ਗੁਰਬਿਲਾਸ ਪਾਤਿਸ਼ਾਹੀ ਛੇਂਵੀ. ਕ੍ਰਿਤ: ਭਗਤ ਸਿੰਘ [[Gurbilas]] [[Gurbilas Patshahi 6]] ![[p6 meditate.jpg]]