ਵਾਹਿਗੁਰੂ ਜੋ ਅਬਿਗਤ ਹੈ ਉਸ ਦੀ ਗਤਿ ਸਬਦ ਕਰਿ ਲਖਦੇ ਹੈਨ । They come to perceive and know Vahiguru which is unknowable, through the Shabad. ਸਰਬ ਘਟਾਂ ਵਿਚ ਵਾਹਗੁਰੂ ਜਾਣ ਕੇ ਭਾਵ ਭਗਤਿ ਕਰਦੇ ਹੈਨ । They recognize Vahiguru within everyone's heart and perform devotional worship ਆਪਣੇ ਸਰੀਰ ਤੇ ਦੁਖ ਭੀ ਸਹਂਦੇ ਹੈਨ ਤੇ ਪਰਉਪਕਾਰ ਕਰਦੇ ਹੈਨ । They bares pain on their body while also acting benevolently. ਜੈਸੇ ਜਲੁ ਆਪ ਅiਵਟਣ ਸਹਿਂਦਾ ਹੈ ਤੇ ਦੁਧ ਨੂ ਖਪਣ ਨਹੀ ਦੇਂਦਾ । Like water which bares boiling and doesn't allow for milk to spoil. Striking similarity with a quote by Guru Nanak: ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥ ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥ mahala 1, sri raag, ang [[Adi Guru Granth Sahib/Adi]] 59 [[Bhagatmala]]