ਤੇ ਇਸ ਕਲਜੁਗ ਵਿਚ ਜੋ ਧਰਮ ਦੀ ਕ੍ਰਿਤ ਕਰਿ ਕੇ ਵੰਡ ਖਾਂਦੇ ਹੈਨ । ਤੇ ਗਿਆਨ ਅਗਨ ਕਰਿ ਕੈ ਜਿਨਾਂ ਦੇਹ ਅਭਿਮਾਨ ਦਗਧ ਕੀਤਾ ਹੈ । ਤੇ ਸਾਧ ਸੰਗਤਿ ਟੁਰ ਜਾਂਦੇ ਹੈਨ। ਤੇ ਗੁਰਾਂ ਦੇ ਸਬਦੁ ਤੇ ਦ੍ਰਿੜ ਪਰਤੀਤ ਰਖਦੇ ਹੈਨ । ਤੇ ਓਨਾ ਨੂੰ ਵਾਹਗੁਰੂ ਤੁਰਤ ਹੀ ਆਪਣੀ ਪ੍ਰੇਮ ਭਗਤਿ ਦੇ ਕੈ ਉਧਾਰ ਕਰਿ ਲੈਂਦਾ ਹੈ।
And in this Kalyug, those who in earning and honest living share with others before eating. And in taking the fire of wisdom burn their attachment to their body. And to towards the company of Sadhus. And enshrine deep faith in the Guru's Shabad. To those people, Vahiguru quickly gives them their loving devotion, and by doing so, liberates them.
Sikhan Di [[Bhagatmala]] (18th century), Bhai Mani Singh Shahid
Page 238, S.S. Padam (2013)
[[Adi]]
![[dharam.png]]