ਸਾਹਿਬ ਦਾ ਭੀ ਬਚਨੁ ਹੈ ।
It is also the Master's speech that:
ਪੂਰਾ ਸਤਿਗੁਰੁ ਸੇਵਿਆ ਪੂਰੀ ਹੋਈ ਜੁਗਤਿ।
ਹਸੰਦਿਆ ਖੇਲੰਦਿਆ ਖਾਵੰਦਿਆ ਪੈਨੰਦਿਆ ਵਿਚੇ ਹੋਵੈ ਮੁਕਤਿ।
Fully serving the True Guru, one's techniques are completed.
In laughing, playing, eating, and dressing up they become liberated.
ਵਾਹਗੁਰੂ ਜੋ ਅਬਿਗਤ ਹੈ ਉਸ ਦੀ ਗਤਿ ਸਬਦ ਕਰਿ ਲਖਦੇ ਹੈਨ । ਸਰਬ ਘਟਾਂ ਵਿਚ ਵਾਹਗੁਰੂ ਜਾਣ ਕੇ ਭਾਵ ਭਗਤਿ ਕਰਦੇ ਹੈਨ। ਆਪਣੇ ਸਰੀਰ ਤੇ ਦੁਖ ਭੀ ਸਹਨਦੇ ਹੈਨ ਤੇ ਪਰਉਪਕਾਰ ਕਰਦੇ ਹੈਨ। ਜੈਸੇ ਜਲੁ ਆਪ ਅਵਟਣ ਸਹਿਦਾ ਹੈ ਤੇ ਦੁਧ ਨੂੰ ਖਪਣਾ ਨਹੀਂ ਦੇਂਦਾ ll
Vahiguru, which is incomprehensible, it's state is perceived through the Shabad. Understanding Vahiguru in everyone's heart, they lovingly perform devotion. They endure pain on their bodies and help others. Like water which endures boiling and does not spoil milk.
Sikhan Di [[Bhagatmala]] (18th century), Bhai Mani Singh Shahid
Page 226, S.S. Padam (2013)