This passage comes near the conclusion of the text: ਸਾਖੀ ਭਾਈ ਦੀ ਵਾਰ ਦੀਆ ਪੂਰੀਆ ਹੋਇਆ ਹੈਨ । ਜੋ ਖੋਜੀ ਹੋਵਨਗੇ ਸੋ ਸਰਧਾ ਨਾਲ ਪੜਨਗੇ ਗਿਆਨ ਨੂ ਪ੍ਰਾਪਤ ਹੋਵਨਗੇ । ਤੇ ਜਿਨਾਂ ਦਾ ਨਿੰਦਿਆ ਦਾ ਸੁਭਾਉ ਹੋਵੈਗਾ ਸੋ ਨਿੰਦਕ ਨਿੰਦਿਆ ਕਰਨਗੇ । The stories from Bhai *Gurdas* Ji's Ballad have now been completed. Those searchers who will, with love, read this text will obtain wisdom. And those who have the nature of being a slanderer, they will slander these stories. ਤਾਂ ਮੈ ਸਿਖਾਂ ਦੇ ਅਗੇ ਬੇਨਤੀ ਕਰਦਾ ਹਾਂ ਤੇ ਨਿੰਦਕਾਂ ਅਗੇ ਭੀ ਬੇਨਤੀ ਕਰਦਾ ਹਾਂ ਜੋ ਮੈਨੂ ਆਪਣਾ ਦਾਸ ਜਾਣਨਾ ਤੇ ਸਿਖਾਂ ਦੀ ਪ੍ਰਸੰਨਤਾ ਵਾਸਤੇ ਭਾਈ ਦੀ ਵਾਰ ਦੀ ਟੀਕਾ ਗੋਸਟਿ ਲਿਖੀ ਹੈ । For me, I request, while standing in front of Sikhs as well as those slanderers, I ask for them to view me as their servant, and I wrote this commentary of discussions on Bhai *Gurdas* Ji's Ballads for the enjoyment of Sikhs. ![[benti.jpg]] Sikhan Di [[Bhagatmala]], author: Bhai Mani Singh Shahid Page 362, Piara Singh Padam version