ਲਾਲੂ ਤੇ ਬਾਲੂ ਵਿਜ ਹੈਸਨ ॥ ਤੇ ਹਰਿਦਾਸ ਤੇ ਪਿਆਰਾ ਗੁਰੂ ਜੀ ਦੀ ਪੰਜਵੀ ਪਾਤਸਾਹੀ ਦੀ ਸਰਨ ਆਏ ॥ ਅਰਦਾਸ ਕੀਤੀ ਜੋ ਅਸਾਡਾ ਉਧਾਰ ਕਿਉ ਕਰ ਹੋਵੇ ॥ Lalu and Balu were both of the Vij clan, and Haridas and Piara all came in the sanctuary presence of the Fifth King, Guru Arjan Dev Ji and made a prayer, "How shall we be liberated?" ਤਾ ਬਚਨ ਹੋਇਆ ॥ ਹਰਿ ਕਿਸੇ ਨਾਲ ਹਸਿ ਕੇ ਮਿਲਣਾ ॥ ਤੇ ਮਿਠਾ ਬੋਲਣਾ ॥ ਤੇ ਵੰਡ ਖਾਵਣਾ ॥ ਤੇ ਨਿਵ ਚਲਣਾ The Guru replied, "Laugh with everyone you meet, speak sweetly, share your food and carry yourself in humility. ਮਿਠਾ ਬਲਣ ਨਿਵ ਚਲਣ ਹਥੋ ਭੀ ਕਛੁ ਦੇਨ ॥ ਰਬ ਤਿਨਾ ਦੀ ਬੁਕਲੀ ਜੰਗਲ ਕਿਆ ਢੁਢੇਨ ॥ Speaking sweetly and carrying yourself in humility while giving out what's available to you; God blankets such people with protection; why would you bother go searching for liberation in the jungles?" ਤਾ ਓਨਾ ਐਸੇ ਹੀ ਵਰਤਨ ਕੀਤੀ ਓਨਾ ਦਾ ਉਧਾਰ ਏਸੇ ਪਰਕਾਰ ਹੋਇਆ ॥ The group lived their life in accordance with this teaching and in this manner were liberated. ਸਿੱਖਾਂ ਦੀ ਭਗਤਮਾਲਾ (1723), ਕ੍ਰਿਤ: ਭਾਈ ਮਨੀ ਸਿੰਘ ਸਹੀਦ, ਪੰਨਾ 90 Sikhan Di [[Bhagatmala]] (1723), author: Bhai Mani Singh Shahid, page 90 [[Adi]] ![[ekta.png]]