ਅਬ ਲਖ ਦੀਨਨ ਰਾਜ ਰਮਾਊ । ਦੀਨ ਬੰਧ ਤਾਤੇ ਕਹਲਾਊ । ਮੈਂ ਇਨ ਕੋ ਸਿਰ ਪਰ ਕਰ ਧਾਰਿਯੋ । ਸ੍ਰੀ ਅਸਧੁਜ ਕੀ ਚਰਨੀ ਡਾਰਿਯੋ । 161 । "Now look, I'll sprinkle the impoverished with sovereignty, only then call me the Helper of the Meek. I have placed this kingdom on their head, and directed them to the feet of the Exalted Sword-Battle Standard. ਦੋਹਰਾ । ਬਿਦਿਆ ਗਿਆਨ ਸੁ ਜੋਗ ਤਪ ਸਿਧ ਪਦਾਰਥ ਚਾਰ । ਪੁਨਿ ਮੈ ਸ੍ਰੀ ਮਧਿ ਖਾਲਸੇ ਨਿਜ ਤਨ ਧਰਿਯੋ ਸੁਧਾਰ । 162 । Knowledge, wisdom, yoga, austerities, powers and the four riches (righteousness, meaning, desire, liberation) I have built and fashioned the Khalsa from my own form after placing all these within them. ਚੌਪਈ : ਪੰਥ ਬਿਖੈ ਬਸਹੌ ਦਿਨ ਰੈਨਾ । ਹਰਿ ਹੋ ਇਹ ਬਿਧ ਅਰਨ ਕੀ ਸੈਨਾ । ਪ੍ਰਗਟ ਖਾਲਸਾ ਪੰਥ ਭਣੀਜੈ । ਜਹਾਂ ਰਹਤ ਮੁਰ ਸਕਲ ਲਹੀਜੈ । 153 । I will day and night reside within the Khalsa Panth, in this way the enemy armies will be dispelled. The Khalsa Panth is manifest where my conduct is fully grasped. ਪੋਥੀ ਗ੍ਰੰਥ ਨਾਮ ਨਿਤ ਧ੍ਯਾਨਾ । ਦੂਜੀ ਬਾਤ ਨ ਧਰਈ ਕਾਨਾ । ਸਸਤ੍ਰ ਅਸਤ੍ਰ ਸੰਗ ਕਰੋ ਪ੍ਯਾਰਾ। ਨਿਸ ਦਿਨ ਭਜੈ ਨਾਥ ਨਿਰੰਕਾਰਾ । 164 । Where the scriptures and Granth are contemplated daily, nothing else is even given heed. Those who are in love with handheld (swords, clubs, etc) and projectile weapons (guns, arrows, etc) and who day and night devotionally worship the Blemishless Master." ਗੁਰਬਿਲਾਸ ਪਾਤਸ਼ਾਹੀ ਦਸਵੀਂ (1797), ਕ੍ਰਿਤ: ਸੁੱਖਾ ਸਿੰਘ [[Gurbilas Patshahi Dasvi]] (1797), author: Sukha Singh ![[real raaj.png]]