ਯਾ ਦਰਸਾਨ ਤੇ ਪਾਪ ਨਸਾਹੀ । ਯਾ ਬਚ ਧਾਰੇ ਮੋਖ ਪਦਾ ਹੀ ।
ਸਬ ਸੰਗਤਿ ਕੋ ਕਹੈ ਸਨਾਈ । ਅਪਵਰਗ ਆਦਿ ਪਦ ਚਾਰ ਲਖਾਹੀ ।103।
By which manner should we have Your Sight, which destroys sins? By which words recited would we reach the state of Liberation? Guru Gobind Singh explained to all of the congregation how to achieve the highest liberation, attaining all the Four Treasures *Dharam, Arath, Kaam, Moksh*.
ਰਿਧਿ ਸਿਧਿ ਸਭ ਸਾਧਨ ਗ੍ਯਾਨਾ । ਪ੍ਰਾਪਤਿ ਹੋਇ ਯਾਹਿ ਹਿਤ ਠਾਨਾ ।
ਗ੍ਯਾਨ ਬੈਰਾਗ ਅਨੇਕ ਲਖਾਈ । ਅੰਮ੍ਰਿਤ ਵੇਲੇ ਯਾ ਦਰਸਾਈ ।104।
"All the spiritual practices, knowledge, special powers, are received with this intention, and endless depths of wisdom and detachment are understood, by observing the Amrit Vela *three hours before sunrise*.
ਅੰਮ੍ਰਿਤ ਸਮੈ ਚਾਹੀਐ ਐਸੇ । ਕਰ ਸਨਾਨ ਮੁਖ ਮੰਜਨ ਵੈਸੇ ।
ਸੁਚ ਪਾਵਨ ਹੋਇ ਪੂਰਬ ਨਾਗਾ । ਕਰੈ ਦਰਸ ਗੁਰ ਕੋ ਵਡ ਭਾਗਾ ।105।
At the time of Amrit Vela one should desire to wake up and bathe, they should clean themselves before sunrise and these Fortunate Ones should have the Sight of the Guru.
ਸ੍ਰੀ ਜਪੁ ਪਠ ਮੰਤ੍ਰ ਗੁਰ ਕੇਰਾ । ਵਾਤੌ ਪੁਨਿ ਕਾਰਨ ਚਹੈ ਬੇਰਾ ।
ਐਸ ਗਉੜੀ ਵਾਰ ਮਹਿ ਕਹਾ ਹੈ ਸੋ ਰਹਤ ਕਰੈ ।
They should recite the mantra of the Guru, the Exalted Japu Ji - for this reason one should awake, just as is written in the Gauri Vaar ([[Adi Guru Granth Sahib/Adi]] Ang 305), such is the conduct to be observed."
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
ਯਾ ਬਿਧਿ ਰਹਿ ਰਾਸ ਜਪ ਮੰਤ੍ਰ ਰਹਤ ਚਾਹੈ ਕਰਨੀ ।109।
In this way recite Rehraas, this is the conduct that should be observed.
[[Gurbilas Patshahi Dasvi]] (1751), author: Koer Singh
Page 265-266
[[Adi]]
![[p10 teachings .jpg]]