"ਆਜ ਨੁਰਾਤਾ ਆਦਿ ਨਿਹਾਰੋ । ਪੂਜ ਕਰੋ ਸਬ ਸਸਤ੍ਰ ਨਿਕਾਰੋ " ॥੧੩॥ [Guru Gobind Singh Ji stated] "Observe the first day of Navarata, worship and take out all of your weapons." ਸੁਨ ਕਰ ਬਚਨ ਖਾਲਸਾ ਧਾਯੋ । ਪੂਜਨ ਕੀ ਸਭ ਸੌਜ ਲਿਆਯੋ । Listening to the words [of the Guru] the Khalsa ran to bring back weapons and do worship of them. ਪਹਿਰ ਰਾਤ ਲੇ ਤੇ ਸਭ ਜਾਗੇ । ਪੂਜ ਕਾਲਿਕਾ ਕੀ ਮਧ ਲਾਗੇ ॥੧੪॥ In the last period of the night they [the Khalsa] awoke, and started to worship Kalika. ਸਭ ਜਨ ਸ੍ਰੀ ਕੇਸ ਗੜ੍ਹ ਆਵੈ । ਧੂਪ ਦੀਪ ਨੈਬੇਦ ਕਰਾਵੈ । All the [Guru's] servants came to [Takht] Kesgarh Sahib, and lit incense, lamps and offered food [towards Kalika]. ਪਾਛੈ ਅੱਛੁਤ ਪੁਸਪ ਮੰਗਾਵੈ । ਕਰ ਚਰਨਾਮ੍ਰਿਤ ਚਮਰ ਝੁਲਾਵੈ ॥੧੫॥ After they would offer rice and flowers toward Kalika, taking the Amrit from the Feet of the Guru and waving the wisk [over the weapons]. ਦੇਵਿ ਚਰਿਤ੍ਰ ਸ੍ਰੀ ਮੁਖ ਗਾਵੈ । ਉਸਤਤਿ ਕਰੈ ਮੋਦ ਮਨ ਭਾਵੈ । The stories of the Devi were recited from the Guru's mouth, reading the praises [of the Devi] everyone's mind was left in bliss. ਨਵਿਨ ਨੁਰਾਤਨ ਪੂਜਨ ਧਾਰੀ । ਪੁਨਹਿ ਦਸਹਿਰਾ ਆਯੋ ਭਾਰੀ ॥੧੬॥ On the ninth day of Naurate the worship continued, then came the [tenth day] Dusshera. ... ਸਭ ਸਿਲ ਖਾਨਾ ਛੋਰ ਮੰਗਾਯੋ । ਉੱਚ ਤਖਤ ਕੁਰਸੀਨ ਧਰਾਯੋ । All of the weapons were gathered and placed on high platforms. ਗਿਰਦੇ ਚਮਰ ਧੂਪ ਨਰ ਕਰਹੀ । ਜੈ ਜਗ ਮਾਤ ਕਾਲਿ ਮੁਖ ਰਰਈ ॥੫॥੧੭॥ All around whisks were being waved and incense was being lit, "Jai Jag Maat" [Victory to the Mother of the World] was being recited from everyone's mouth. ਅੜਿਲੁ । ਰਾਮਾਯਨ ਕਲ ਪਾਠ ਸਭਨ ਮੁਖ ਗਾਇਯੋ । [On Dusshera] the beautiful Ramayana text was recited from everyone's mouth. ਅਜਾ ਸੂਨ ਜਮ ਬਾਹਨ ਭੇਟ ਚੜ੍ਹਾਇਯੋ । [During the celebrations] goat's and buffalo's were being sacrificed. ਦੁੰਦਭਿ ਔਰ ਨੀਸਾਨ ਸੁ ਪੂਜ ਕਰਾਯ ਕੈ । The battle drums and battle standards were also being worshiped during this time. ![[Pasted image 20231014164053.png]] [[Dasam]] [[Gurbilas Patshahi Dasvi]] [[Gurbilas]]