ਜੋ ਪਦਵੀ ਖਾਲਸੁ ਗੁਰ ਦੀਨੀ । ਸੁਰ ਨਰੁ ਆਜੁ ਲਗੇ ਨਹਿ ਚੀਨੀ ।
That stature given to the Khalsa by the Guru, to this day the people of the world and even the Gods cannot comprehend it.
ਨਰ ਤੇ ਪਰਮਦੇਵ ਬਰੁ ਕੀਨੇ । ਪਰਮਜੋਤ ਕੇ ਰਸ ਮਹਿ ਭੀਨੇ ।
Upon men the Highest Being, Guru Gobind Singh, bestowed this blessing, to be drenched in essence of the Highest Illumination.
ਗੁਰਬਿਲਾਸ ਪਾਤਿਸ਼ਾਹੀ ੧੦, ਕ੍ਰਿਤ ਸੁੱਖਾ ਸਿੰਘ ੧੭੯੭ ਈ
[[Gurbilas Patshahi Dasvi]], author: Sukha Singh, 1797
[[Gurbilas]]
![[khalsa status.png]]