ਚਾਹਿਆ ਜੋ ਸੰਸਾਰੌਂ ਜੁਦਾ ਕਰਿ ਪੰਥ ਅਪਨਾ ਨਿਖੇੜੀਏ । ਦੁਹਿ ਤੇ ਕਰਿ ਤੀਜਾ ਨਾਲਿ ਤੁਰਕਾਂ ਦੇ ਛੇੜੀਏ ।291। The Guru wished to make his Khalsa distinct and thus separate from the world. The Guru made a [[Third]] path *panth* next to the existing two paths; That path was placed to irritate the Mughals. ਤਤਿਆਂ ਖਤਿਆਂ ਤੇ ਕਰਿ ਜੁਦਾ ਨਿਸ਼ਾਨੀ ਅਪਨੀ ਕੀਜੀਏ । ਕਰੀਏ ਸੀਸ ਨਿਸ਼ਾਨੀ ਅਪਨਾ ਕਰਿ ਲੀਜੀਏ । The Guru said ‘Let us make our appearance separate from the Mughals and Khatris. To do this, our heads will be made our emblem.’ . ਪਹਿਲੇ ਮੁਣਿਆਦਿ ਪੰਥ ਦੀ ਏਹ ਰਖੀ । ਜੋ ਭੱਦਣ ਨਹੀਂ ਕਰਨਾ ਸੋ ਇਹ ਠਹਿਰੀ ਪੱਕੀ ।292। This was established as the primary foundation of the Khalsa; It was unequivocally affirmed that bhaddan (tonsure rites) must not be performed. - [[Bansavalinama]] *1769*, author: Kesar Singh Chibber ![[sir maur chap.png]]