ਸਾਹਿਬ ਵਰੁ ਦਿਤਾ ਮਾਤਾ ਸਾਰਦਾ ਭਵਾਨੀ । ਸਾਹਿਬ ਲਗੇ ਉਚਰਨ ਰਸਨਾ ਤੇ ਸਬਦ ਬਾਨੀ ।
The Master, Guru Arjan, received a blessing from the Goddess Mother Sarasvati; The Master then began reciting from his tongue Shabad Gurbani.
ਚਾਰ ਲਿਖਾਰੀ ਤੀਰ ਅਪਨੇ ਠਹਿਰਾਏ । ਲਿਖਦੇ ਜਾਣ ਜੋ ਕੁਛ ਸਾਹਿਬ ਰਸਨੀ ਅਲਾਏ ।
He kept four scribes close at hand, who would write down whatever He, the Master Guru Arjan, would recite.
[[Bansavalinama]] *1769*, author: Kesar Singh Chhibar
[[Adi]]
![[m5 bani.png]]