ਸ਼ਸਤ੍ਰਧਾਰੀ ਹੋਵੈਗਾ ਗੁਰੂ ਕਾ ਪੰਥ । ਗੁਰੂ ਕੇ ਸਿਖ ਚਲਣਗੇ ਮਤੇ ਗ੍ਰੰਥ ।
ਹੁਕਮ ਮੰਨਿ ਹੋਵੈ ਪਰਵਾਨ ਸੋ ਮਹਲ ਖਸਮ ਕਾ ਪਾਵਸੀ ।
ਏਹ ਬਚਨੁ ਗ੍ਰੰਥ ਜੀ ਆਖ ਸੁਣਾਵਸੀ ।
The Panth of the Guru will be weapon-bearing.
Sikhs of the Guru will follow the ways of the *Guru* Granth.
Accepting the Command *hukam* one is accepted - thus obtaining the Master's mansion.
This teaching is narrated within the [[Adi]] Guru Granth Ji .
[[Bansavalinama]] (1769), author: Kesar Singh Chibbar
Page 170
![[shastardhari.png]]