Guru Amardas Ji's Daily Morning Routine
ਜਬ ਪਹਰ ਰਾਤ ਰਹੇ ਅਮ੍ਰਿਤ ਵੇਲਾ । ਗੁਰ ਕਰੈ ਬਿਵਸਥਾ ਜਾਗ੍ਰਤ ਕੇਲਾ ।
ਆਗਿਆ ਲੇ ਬਲੂ ਜਲ ਲਿਆਵੈ । ਸਤਿਗੁਰ ਜੀ ਇਸਨਾਨੁ ਕਰਾਵੈ ।3।
When the last phase of the night *3 hours before sunrise* arrived, Amritvela the Ambrosial Hours, Guru Amardas awoke. Balu *a senior Sikh*, getting permission from the Guru, brought water, and bathed the Guru.
ਦਹੀ ਕੇਸ ਮੋ ਨਿਤਪ੍ਰਤ ਪਾਰੇ । ਬਲੂ ਉਪਰਨ ਮਰਦਨੁ ਕਰੇ ।
ਪ੍ਰਭ ਬਸਤ੍ਰ ਇਸਨਾਨ ਕਰ ਤਨ ਧਰੇ । ਮਸਤਕ ਤਿਲਕੁ ਗੁਰਮੁਖੀ ਕਰੇ ।4।
Daily he would *moisturize* the Guru's hair with yogurt, and then would massage this yogurt in the Guru's hair. After bathing Guru Amardas would get dressed and anoint a Gurmukhi Tilak on their forehead.
ਨਿਜ ਭਗਤ ਸਿੰਘਾਸਨ ਹੋਇ ਅਸੀਨ । ਸਹਜ ਸਮਾਧ ਨਿਜ ਸੁਖ ਮੋ ਲੀਨ ।
ਇਸੀ ਜੁਗਤ ਹੋਇ ਪ੍ਰਾਤਹਕਾਲ । ਪੁਨ ਸਤਾ ਸਬਦ ਧੁਨਿ ਕਰੇ ਬਿਸਾਲ ।5।
He then would sit on his devotional throne, intuitively absorbed in meditation of the Self, the Blissful Form. This was the daily routine prior to sunrise of Guru Amardas, then the sounds of Gurbani would reverberate loudly *upon sunrise*.
ਦੋਹਰਾ।
ਅਮ੍ਰਿਤਬਾਨੀ ਰਾਗ ਧਰ ਕਰੋ ਅਮ੍ਰਿਤ ਸਮੇ ਉਚਾਰ ।
The Ambrosially filled Words of Gurbani were sung in Raag during the Ambrosial hours, Amritvela.
ਬਾਜੇ ਤਾਰ ਰਬਾਬ ਕੀ ਪ੍ਰਗਟ ਧੁਨੀ ਓਅੰਕਾਰ ।6।
The Rabab's strings were struck, the sound of Oankaar flashed forth.
[[Mahima Prakash]] (1776 CE), Sakhi 2, Page 152
![[m3.png]]