ਸਤਿਗੁਰ ਲੰਗਰ ਦਿਆਲ ਜਬ ਆਵੈ । ਸਭ ਸੰਗੀ ਸਖਾ ਸੰਗ ਲੈ ਜਾਵੈ ।8।⁣ When the Langar was ready the compassionate Guru Angad Dev, took with him all the Sikhs and friends to eat. ⁣ ⁣ ਚਾਰ ਬਰਨ ਊਹਾ ਸਮਸਰੇ । ਮਾਟੀ ਕੇ ਬਰਤਨ ਭੋਜਨ ਕਰੇ । ਬਿਧ ਨਿਖੇਧ ਜਾ ਕੇ ਮਨ ਹੋਈ । ਐਸੋ ਤਹਾ ਨ ਜਾਵੈ ਕੋਈ ।9।⁣ Sitting there together with people of all castes and social status *varanashram*, eating from clay bowls. Whoever had the prohibition rules *of exclusion in Hindu Dharam* in their mind did not go there to eat. ⁣ ⁣ ਸਤਿਗੁਰ ਮਹਾਪਰਸਾਦਿ ਜਬ ਕਰੇ । ਸੀਤਪਰਸਾਦਿ ਸਭ ਲੇ ਨਿਸਤਰੇ । ਬਰਨ ਆਸ੍ਰਮ ਬਿਧ ਜੋ ਮਨ ਧਰੇ । ਤਾ ਕਾ ਕਾਜ ਊਹਾ ਨਹੀ ਸਰੇ ।10।⁣ The True Guru would eat Mahaprasahad *goat meat*, and the congregation would then eat his left over food, which would grant liberation. Whoever had the notions of prohibitions based on caste and social status in their mind, they found no purpose amongst the congregation of the Guru.⁣ ⁣ ਦੋਹਰਾ ।⁣ ਤਜ ਬਿਧਨੇਖਧ ਨਿਰਦੋਖ ਤਹਾ ਪਰਮ ਸਿਧ ਆਚਾਰ । ਨਿਰਬਿਕਲਪ ਕਾਰਜ ਸਰੇ ਨਿਰਾਲੰਭ ਸੁਖ ਸਾਰ । 11। ⁣ The Guru abandoned all notions of exclusion and prohibitions *based from Hindu Dharam*, but had the highest and purest of character. The Guru, the essence of Bliss, without any attachment to Maya, performed all action with the notion of Oneness in their mind. ⁣ ⁣ ਚੋਪਈ ।⁣ ਪੁਨਿ ਦਿਆਲ ਇਹ ਕ੍ਰੀੜਾ ਕਰੇ । ਬਾਲਕ ਬੁਲਾਇ ਖੇਲ ਬਿਸਥਰੇ । ਜੋ ਹਰਖ ਸੋਗ ਬਾਲਕ ਨਹੀ ਜਾਨੇ । ਤਾ ਸੋ ਘਨ ਚਾਲ ਖੇਲ ਪ੍ਰਭ ਠਾਨੇ ।12।⁣ After eating the Guru would then play, calling from the village all of the children, who were in bliss *above happiness and pain*. They would all come and play with the Guru. ⁣ ⁣ ਪੁਨ ਗੁਰ ਜਬ ਕਬ ਆਗਿਆ ਕਰੇ । ਪਹਲਵਾਨ ਬੁਲਾਇ ਅਖਾਰ ਪਰੇ । ਸਤਿਗੁਰ ਪ੍ਰਸੰਨ ਹੋਇ ਤਿਹ ਦੇਖੇਂ । ਜੀਤ ਹਾਰ ਸਮਸਰ ਕਰ ਲੇਖੇ ।13।⁣ Then the Guru would call wrestlers, and hold a training session. The True Guru would be greatly pleased watching them wrestle against each other, some winning and some losing. ⁣ ⁣ [[Mahima Prakash]] (1776) - Sarup Das Bhalla. Page 85 Vol 1. ![[meat4.jpg]]