ਨਵਤਨ ਪੰਥ ਮਰਯਾਦ ਧਰਿ ਕਰੈ ਕਲਕੀ ਧਰਮ ਪ੍ਰਕਾਸ ॥
The Kalgi wearing Guru brought forth this new Panth, established in a code of conduct.
ਸੀਸ ਕੇਸ ਨੀਲੰਬਰੀ ਸਿੰਘ ਸੰਗਿਆ ਤੇਜ ਨਿਵਾਸ ॥
Adorning Kesh *uncut hair* on their head, wearing blue; they are called Singhs, they are the holders of great power.
ਸਭ ਦੇਸਨ ਕੋ ਹੁਕਮ ਪਠਾਇਆ ॥ ਖੰਡੇ ਕੀ ਪਾਹੁਲ ਫੁਰਮਾਇਆ ॥
Throughout all countries the commandment was proclaimed; in taking Khandey Di Pahul
ਸਿੰਘ ਸੰਗਿਆ ਕਰਿ ਨਾਮ ਬੁਲਾਵੋ ॥ ਜਪ ਅਕਾਲ ਸਦਾ ਸੁਖ ਪਾਵੋ ॥
They shall have their names called as Singh; chanting Akaal they shall merge with the eternal Bliss.
ਮਹਿਮਾ ਪ੍ਰਕਾਸ਼, ਸਾਖੀ 226 (1776 CE)
[[Mahima Prakash]], Sakhi 226 (1776 CE)
![[akali rup.png]]
[[Blue Bana]]