ਗੁਰੂ ਜੀ ਕੇ ਮਤ ਮੈਂ ਪਹਿਰ ਰਾਤ ਤੇ ਸ਼ਨਾਨ ਕੀ ਰੀਤਿ ਹੈ ।⁣ In the Guru's teachings, it is a tradition to bathe in the *last phase* of the night *within the 3 hours before sunrise*.⁣ ⁣ ਏਕ ਤੋ ਗੁਰੂ ਜੀ ਕੇ ਸਬਦ ਕੋ ਪ੍ਰਮਾਣ ਭਯੋ, ਦੂਸਰੇ ਆਪ ਭੀ ਸ੍ਰੀ ਨਾਨਕ ਜੀ ਤਿਸੀ ਸਮੈ ਸ਼ਨਾਨ ਕਰਤ ਹੁਤੇ ਅਰ ਪ੍ਰਸਿਧ ਰੀਤਿ ਚਲਾਈ ਜੋ ਅਬ ਤਕ ਸਿਖ ਰਹਿਤਵਾਨ ਬਡੀ ਰਾਤ ਤੇ ਸ਼ਨਾਨ ਕਰਤ ਹੈ, ਏਹ ਪ੍ਰਗਟ ਹੀ ਹੈ ।⁣ Firstly, this is proved through writings of the Gurus, secondly Guru Nanak himself used to bathe during this time and started this tradition, which even to this day is observed by Rehatvaan Sikhs *Sikhs who adhere to the Guru's Rehat/Conduct* who bathe in the dark night; this tradition is known to all. ⁣ ⁣ ⁣ ਗਰਬ ਗੰਜਨੀ ਟੀਕਾ (1829 ਈ:), ਕ੍ਰਿਤ: ਕਵੀ ਸੰਤੋਖ ਸਿੰਘ ਜੀ ਪਨਾ: 37-38.⁣ [[Garab Ganjini Tika]] (1829 CE), author: the Great Poet Santokh Singh, page 37-38. ![[amritvela.png]]