ਜਿਮ ਸੁਪਨੇ ਮਹਿਂ ਸ਼ੇਰ ਕਰਾਲ। ਦੇਖਤਿ ਉਪਜਯੋ ਤ੍ਰਾਸ ਬਿਸਾਲ ॥
ਭਾਗੋ ਜਾਇ ਨ, ਗਿਰ ਗਿਰ ਜਾਵੈ। ਹੋਤਿ ਅਸ਼ੱਕਯ ਡਰੇ ਬਰੜਾਵੈ॥ ੧੦॥
Like a vicious tiger in a dream, upon seeing great fear emerges.
You can't run away, falling down you crawl, crying yelling out in fear.
ਇਤਨੇ ਮਹਿ ਜਾਗ੍ਰਤ ਨਰ ਆਯੋ। ਦੁਖਤਿ ਜਾਨਿ ਕੈ ਪਕਰਿ ਜਗਾਯੋ।
ਤ੍ਰਸਤਿ ਜਾਨਿ,ਤਿਮ ਸਤਿਗੁਰ ਦੇਖਹਿਂ। ਉਪਦੇਸ਼ਹਿਂ ਸੁਖ ਦੇਤਿ ਬਿਸ਼ੇਖ਼ਹਿਂ ।੧੧॥
Amongst all of this when someone awake comes by, seeing you in pain, wakes you up.
In the same way Satguru looks at us *like we are in that* pain, bestowing comfort through extraordinary wisdom.
ਜਨਮ ਮਰਣ ਦੈ ਤੁਝ ਮਹਿਂ ਨਾਂਹੀ। ਭੂਖਨ ਤ੍ਰਿਖਾ ਨ ਹ੍ਵੈ ਤੁਹਿ ਮਾਂਹੀ।
ਹਰਖ ਸ਼ੋਕ ਕੋ ਲੇਸ਼ ਨ ਤੋਂ ਮੈਂ। ਇਨਤੇ ਪਰੇ ਰੂਪ ਲਖਿ ਸੋ ਮੈਂ ॥ ੧੨॥
The understanding that you are not in the cycle of birth and death,
you do not become thirsty or hungry
Happiness and sadness don't even slightly come to you,
the form beyond these states, understand, "I am that"
Guru Arjan Dev Ji to Santokha Jogi
Gurpratap [[Suraj]] Prakash Granth, Raas 2, Chapter 35, verse 10-12
Parallels with Guru Nanak Dev Ji's line in Japuji Sahib in [[Adi]] Guru Granth Sahib:
ਗੁਰਾ ਇਕ ਦੇਹਿ ਬੁਝਾਈ ॥
ਸਚਿਦਾਨੰਦ ਕਾਹੇ ਤੇ ਗੁਰ ਦੇਤ ਹੈਂ, ਸੋਈ ਬਤਾਵਤ ਹੈਂ । ਅਦ੍ਵੈਤ ਹੈ ਏਕ ਹੀ ਪੂਰਣ ਸਰਬ ਮੈ ਇਸ ਬੂਝ ਕੋ ਸਤਿਗੁਰ ਬੁਝਾਇ ਦੇਤ ਹੈਂ ।
How is ਸਚਿਦਾਨੰਦ *Everlasting-Consciousness-of Bliss* given by the Guru? The understanding of Advait *non-dual*, and that One fully within everything, the Satguru has given the understanding of this.
ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ, ਵਿਸਰਿ ਨ ਜਾਈ ॥
ਸਬਰ ਜੀਅਨ ਕੋ ਜੋ ਏਕ ਦਾਤਾ ਹੈ ਸੋ ਮੈਂ, ਕਿਆ ? ਸੋਹੰ, ਇਹ ਬੂਝ ਸਤਿਗੁਰੋਂ ਨੇ ਦਈ, ਸੋ ਬਿਸਰੈ ਕਦਾਚਿਤ ਨਹੀਂ ।
All of the Beings have One Giver, and I am That. How?
The Guru has given the understanding of ਸੋਹੰ *I am That/Vahiguru*. May I never ever forget this *teaching*.
[[Garab Ganjini Tika]], page 53-54
![[dream fright.jpg]]