The Great Poet Santokh Singh, in his [[Garab Ganjini Tika]], a commentary on Japu Ji Sahib, writes a counter to Udasi Anandghan's interpretation of Guru Nanak having multiple Gurus. This passage below is one portion of the response, putting into perspective how many conceptualized notions of the Devi as identical to Mahakal, Great Death, the Divine. ਸ੍ਰੀ ਗੁਰੂ ਦਸਵੀਂ ਪਾਤਿਸਾਹੀ ਇਸੀ ਬਾਤ ਤੇ ਭਵਿੱਖਤ ਬਿਚਾਰਿਕੈ ਅਪਨੇ ਗੁਰਨ ਕੋ ਨਿਰਨਾ ਕਰਿ ਗਏ ਹੈਂ, ਜੋ ਲੋਕ ਆਸ਼ੈ ਤੋ ਸਤਿਗੁਰਨ ਕੋ ਸਮਝਹਿਂਗੇ ਨਹੀਂ, ਕੋਈ ਕਿਸੀ ਕੇ ਮਤਿ ਕੋ ਅਨੁਮਾਨ ਕਰੈਗੋ, ਕੋਈ ਕਿਸੇ ਕੋ ਕਰੈਗੋ, ਯਾਂਹੀ ਤੇ ਗੁਰ ਬਤਾਇ ਗਏ ਹੈਂ, ਸੋਈ ਕਹਤ ਹੈਂ: The Exalted Tenth King, in contemplating the future, wrote on this matter, affirming his Guru. Those with no understanding and have not understood the Gurus, they'll take their teachings and evidence from others, from whatever anyone else says, and for this reason the Guru has described, in saying: ਆਦਿ ਅੰਤ ਏਕੈ ਅਵਤਾਰਾ । ਸੋਈ ਗੁਰੂ ਸਮਝੀਅਹੁ ਹਮਾਰਾ । (ਚ੍ਰਰਿਤ੍ਰੋਪਾਖਯਾਨ) The One Avatara, present from the beginning of time till the end, understand that *Divine* to be my Guru. - Chritaropakhyan, [[Dasam]] ਅਰੁ ਦੇਵੀ ਜੋ ਪ੍ਰਤੱਖ ਕਰੀ ਕਹਿਤੇ ਹੈਂ, ਸੋ ਕੈਸੇ ? ਜੋ ਅਨੇਕ ਸਥਾਨ ਬਿਖੈ ਅਪਨੀ ਬਾਣੀ ਮੈਂ ਉਸਤੁਤਿ ਚੰਡਿਕਾ ਕੀ ਕਰੀ ਹੈ ਤਿਸ ਕੋ ਸੁਨਿਕੇ ਪੀਛੇ ਤੇ ਲੋਕ ਅਨੰਦਘਨ ਜੈਸੇ ਕਹਿਤੇ ਹੈਂ ਜੋ ਦਸਵੀਂ ਪਾਤਿਸਾਹੀ ਕੋ ਗੁਰੂ ਦੇਵੀ ਹੈ । ਤਹਾਂ ਭੀ ਨਿਰਨੈ ਕਰ ਗਏ ਹੈਂ । And for the story of the Devi, who has said to become manifest, how to think of that then? After hearing the countless places across the Guru's writings where praise of Chandika is written, people like Anandghan say the Tenth King's Guru was Devi. Here too however the Guru has clarified: ਪ੍ਰਮਾਣ: Evidence ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚੁ ਹਉ ਗੁਨ ਤੌ ਉਚਰੋ । (ਚੰਡੀ ਚਰਿਤ੍ਰ - 231) May I teach my mind the desire to sing Your praise! ਸੋ ਪ੍ਰਥਮ ਪਾਤਿਸਾਹੀ ਤੇ ਦਸਵੀਂ ਪ੍ਰਯੰਤ ਸਰਬ ਕੋ ਏਕ ਆਸ਼ੈ ਹੈ, ਏਕ ਹੀ ਇਨ ਕੋ ਗੁਰ ਹੈ, ਏਕ ਹੀ ਇਨ ਕੋ ਸਰੂਪ ਹੈ, ਮੁਕਤਿ ਹਿਤ ਏਕ ਹੀ ਉਪਦੇਸ਼ ਹੈ ; ਜੋ ਬਿਲੱਖਣ ਸਮਝਤ ਹੈਂ ਤਿਨ੍ਹੋਂ ਤੇ ਮੂਰਖ ਅਧਿਕ ਔਰ ਕੌਨ ਹੈ ? ਗੁਰੂ ਜੀ ਆਪ ਹੀ ਕਹਿ ਗਏ ਹੈ: So from the First King to the Tenth King, all had the same understanding; they all had one Guru, they all had one form, their teachings for liberation were the same. Those who understand these as different, who are greater idiots than these? The Exalted Guru has himself explained: ਅਮਰਦਾਸ ਰਾਮਦਾਸ ਕਹਾਯੋ । ਸਾਧਨ ਲਖਾ ਮੂੜ ਨਹਿ ਪਾਯੋ । (ਬਚਿਤ੍ਰਨਾਟਕ) *Guru* Amardas was called *Guru* Ramdaas, the sadhus have understood, but it is beyond the reach of the fools. ਮਾਯਾਸਵਲ ਬ੍ਰਹਮ ਜੋ ਕਹਤ ਹੈਂ: ਏਕੋਹੰ ਬਹੁ ਸ਼੍ਯਾਮਾ , ਤਿਸ ਕੋ ਮਹਾਂ ਕਾਲ ਬਰਨ੍ਯੋ ਹੈ, ਸੋਈ ਗੁਰ ਹੈ । ਔਰ ਜੋ ਕਲਪਨਾ ਕਹਤ ਹੈਂ, ਸੋ ਤਿਨ੍ਹੋਂ ਕੀ ਕੌਨ ਮਾਨਤ ਹੈ, ਪਰੇ ਕਰਤੇ ਰਹੈ । ਅਬ ਮੂਲ ਕੋ ਹੀ ਬਰਨਤ ਹੈ, ਔਰ ਕਹਾਂ ਤਕ ਤਿਸ ਕੋ ਅਨਜਾਨਪਨੋ ਕਹੈਂ, ਗ੍ਰਿੰਥ ਬਧਤ ਹੈ । That Brahm *Divine* which controls the power of Maya, which said, "From One Be Many!" (Chandogya Upanishad), this Divine is what is called Mahakaal, Great Death/Time, and thus is the Guru. Other doubts and arguments which are said, who will agree with them, even if they keep saying them? Now this is just the root of the explanation, but for how long can I go on and speak about this absurdity? The text will become too large. Garab Ganjini Tika (1829 CE), author: the Great Poet Santokh Singh [[Suraj]] ![[devi mahakal.png]]