Mahakavi Santhok Singh, in edition to writing his magnus corpus, the Gurpratap [[Suraj]] Prakash Granth, has also written the [[Garab Ganjini Tika]] *1829* in which he explains the meanings of Japu Ji Sahib, with extensive notation on the poetic devices within the scripture. Mahakavi even quotes from the Manduka Upanishad when explaining the following passage, which examines the meaning of the following verse: ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ([[Adi]]) 'ਗੁਰਮੁਖਿ ਨਾਦੰ' ਗੁਰੋਂ ਕੌ ਮੁਖ ਦ੍ਵਾਰੇ ਜੋ ਸੁਨਿਓ ਨਾਦ, 'ਨਾਦ' ਨਾਮ ਸ਼ਬਦ ਕੋ, ਸ਼ਬਦ ਨਾਮ ਆਤਮ ਉਪਦੇਸ਼ ਕੋ । 'Gurmukh Naadan', That Naad which is heard from the Guru's Mouth, Naad meaning Shabad, and Shabad meaning Teachings about The Self *Atma Updesh*. 'ਗੁਰਮੁਖਿ ਵੇਦੰ' ਸੁਨਿ ਕਰਿ ਸਬਦ ਗੁਰੋਂ ਕੇ ਮੁਖ ਕੇ ਸਮਝਿਓ, ਔਰ ਸਭ ਗੌਨ ਲਖੇ । 'Gurmukh Vedan', Listening to the teachings from the mouth of the Guru and then fully understanding these teachings. ਕਾਹੇ ਤੇ ? ਔਰ ਕਿਸੀ ਤੇ ਆਵਾਗੌਨ ਨਹੀ ਮਿਟਯੋ, ਇਨ ਤੇ ਹੀ ਮੋਖ ਹੋਇਗੀ ।ਇਸ ਹੇਤੁ ਤੇ ਸਭਨੋਂ ਤੇ ਮੁਖ ਗੁਰੂ ਸਮਝੇ । Why is this? For those who have not been removed from the coming and going in the world of reincarnation, they have been liberated *through understanding the teachings of the Guru*. In this manner they understand that the Highest of All is the Guru. ਵੇਦੰ ਕਹੀਐ ਵੇਤੰ, ਵੇਤੰ ਨਾਮ ਜਾਨਨਵਾਰੇ ਕੋ; ਪ੍ਰਮਾਨ - ਬ੍ਰਹਮਵਿਤ ਬ੍ਰਹਮੈਵ ਭਵਤਿ । 'Vedan' means 'Vetan', Vetan means to be a Knower *of Braham*. Pramaan *Reference* "The Knower of Brahman is Brahman Itself" *Manduka Upanishad*. ਕਿਆ ਜਾਨਿਓ ? 'ਗੁਰਮੁਖਿ ਰਹਿਆ ਸਮਾਈ' । ਗੁਰੁ ਨਾਮ ਬ੍ਰਹਮ ਕੋ । 'ਗੁ' ਅਰਥ ਅੰਧੇਰੇ ਕੋ, ਲੱਛਨਾ ਸੋ ਜੜ ਕੋ । 'ਰੁ' ਨਾਮ ਪ੍ਰਕਾਸ਼ ਕੋ, ਲੱਛਨਾ ਸੋਂ ਚੇਤਨ ਕੋ । ਜੋ ਜੜ ਅੰਤਹਕਰਨ ਤੇ ਆਦਿ ਤਿਨ ਕੋ ਚੇਤਨ ਕਰੇ ਸੋ ਗੁਰੁ । How does he know? 'Gurmukh Rahiya Samaaee'. Guru meaning Brahm. 'Gu' meaning from darkness, meaning that which is not consciousness. 'Ru' meaning illumination, a characteristic of consciousness. That inner faculty *the four-fold mind etc*, which is without consciousness, which becomes an avenue for consciousness; That is Guru. ਤਿਸ ਕੋ 'ਮੁਖਿ' ਕਿਆ? ਪ੍ਰਧਾਨ ਜਾਨਤਾ ਭਯੋ । ਕਿਆ ਪ੍ਰਧਾਨ ਜਾਨ੍ਯੋ ? ਰਹਿਆ ਸਮਾਈ । 'ਸਮਾਈ' ਨਾਮੁ ਮਿਲਨੇ ਕੋ । ਸਰਬ ਮੈਂ ਮਿਲ ਰਹ੍ਯੋ ਹੈ, ਜਿਸ ਤੇ ਬਿਨਾ ਸਥਾਨ ਊਨ ਕਹੀਂ ਨਹੀਂ ਦੇਖੀਤਾ, ਜੈਸੇ ਅਕਾਸ਼ ਤੇ ਬਿਨਾ ਕੋਊ ਸਥਾਨ ਨਹੀਂ ਹੈ, ਤੈਸੇ ਸਰਬ ਮੈਂ ਮਿਲ ਰਹਯੋ ਹੈ । ਇਤਯਰਥ । Then what is the 'Mukh' of that? That which becomes the Highest. What is the Highest? 'Rahia Samaaee'. 'Samaaee' means to merge with. To merge within All, that which cannot be described or seen to have a limit, like the sky has no place (it is just all pervasive), in the same way one merges within All. End of the meaning. ਇਸ ਤੁਕ ਮੈਂ ਯਮਕਾਲੰਕਾਰ ਹੈ । In this line there is the yamak alankar ਲੱਛਨ - ਇਕ ਪਦ ਬਾਰਿ ਅਨੇਕ ਜਿ ਆਵੈ । ਅਰਥਹਿ ਭਿੰਨ ਭਿੰਨ ਪ੍ਰਗਟਾਵੈ । ਸੋ ਯਮਕਾਲੰਕਾਰ ਬਖਾਨੈਂ । ਕਵਿ ਸੰਤੋਖ ਸਿੰਘ ਗੁਣੀ ਪ੍ਰਮਾਨੈਂ । When one word is reused many times, with varying meanings springing forth, this is called (the lyrical device) Yamak Alankar, Poet Santhok Singh relates these characteristics and evidence. ਇਹਾਂ ਗੁਰਮੁਖਿ ਏਕ ਪਦ ਅਨੇਕ ਵਾਰ ਆਯੋ । ਅਰਥ ਭਿੰਨ ਭਿੰਨ ਭਯੋ, ਯਾਂਤੇ ਯਮਕ । Within this line the word Gurmukh was used multiple times with a variety of different meanings, therefore, this is a Yamak Alankar. ਗਰਬ ਗੰਜਨੀ ਟੀਕਾ, ਪੰਨਾ 43 Garab Ganjini Tika, Page 43 ![[guru nanak gurmukh.png]]