ਜ਼ਹਿਰ ਕੀ ਜੌਹਰ ਕੈ ਕਹਿਰ ਕਿ ਕਰਾਮਾਤ, ਕਾਲਕਾ ਕਰਾਲ ਕੀ ਕੈ ਬਡੀ ਬਡੀ ਕੂਕੇ ਹੈਂ । A poisonous proclivity; a miracle of mayhem; *the gun shots* ring and roar like the screams from the terrifying Dark Goddess Kalika. ਬੀਜਰੀ ਕੋ ਪੁੰਜ ਹੈ, ਕਿ ਕਾਲ ਹੂੰ ਕੀ ਕੁੰਜ ਹੈ, ਜਮਾਤ ਜਮ ਗੁੰਜ ਹੈ ਕਿ ਸਰਪਨ ਸੀ ਸ਼ੂਕੈ ਹੈਂ । *Perhaps you could say the gun's blasts* are the embodiment of lightening ! Or it's barrels are the doors of Death ! Or it's blasts are the roars of the Angels of Death, or it is the hissing of snakes ! ਕਲਹ ਕੀ ਕੁਲਾਹਾਲ, ਹਲਾਹਲ ਕੀ ਨਲਕੀ ਹੈਂ ਭਨਤਿ ਸੰਤੋਖ ਸਿੰਘ ਪਾਵਕ ਭਬੂਕੈ ਹੈਂ। It is the clamoring of the clash, the barrel is like a pipe from which poison flows; says Santokh Singh, *look* at His guns flash fire! ਅਜਬ ਗਜਬ ਹੈ ਕਿ ਕੋਪ ਲਬਾਲਬ ਹੈ ਕਿ ਮਜ੍ਹਬ ਕੀ ਬਿਜੈ ਹੈ ਕਿ ਗੁਰੂ ਕੀ ਬੰਦੂਕ ਹੈਂ । What a wonderful indescribable sight ! This canon filled to the brim, the sign of victory of war, such is the gun of Guru Gobind Singh. According to oral tradition, this Kabit was recited by the Great Poet *Mahakavi* Santokh Singh in the court of the Patiala Kingdom. [[Suraj]] [[Garab Ganjini Tika]] ![[bandook.png]]