Guru Hargobind's Last Teachings to Guru Har Rai - Suraj Prakash (1843) ਸ੍ਰੀ ਹਰਿਰਾਇ ਸੰਗ ਪੁਨ ਕਹ੍ਯੋ । ਜਥਾਜੋਗ ਕਰਿਬੋ ਜਿਮ ਲਹ੍ਯੋ । ਸੋ ਤੁਮ ਕਰਹੁ ਸਦਾ ਉਪੇਦਸ । ਕਾਟਹੁ ਸਿੱਖ੍ਯਨਿ ਕੇਰ ਕਲੇਸ ।32। *Guru Hargobind* then said to the Exalted Har Rai, "To your fullest extent, do what you observed *from me*, so, you should always provide instruction, and cut away the sufferings of your Sikhs. ਹਮ ਸਮ ਜਾਗਹੁ ਪਾਛਲਿ ਰਾਤੀ । ਸੌਚ ਸਨਾਨ ਕਰਹੁ ਤਿਸ ਭਾਂਤੀ । ਆਤਮ ਗ੍ਯਾਨ ਰਿਦੈ ਮਹਿਂ ਰਾਖਨਿ । ਭਗਤਿ ਉਪਾਸਨ ਕੀਜਹਿ ਭਾਖਨ ।33। Like me, wake up in the last phase of the night, bathe and cleanse yourself, keep within your heart the Knowledge of The Self, but recite the words of Devotional Worship. [[Suraj]] Prakash Granth (1843), author: the Great Poet Santokh Singh Raas 8, Chapter 56 [[Adi]] ![[p6 teachings.jpg]]