ਸੂਰਨਿ ਪਰਖਤਿ ਹੂਰਨਿ ਬਿਚਰਤਿ ਪਿਖਿ ਪਿਖਿ ਬਰਹਿ ਉਤਾਲਾ ।
Roaming through the battlefield, the Apasar's pick out the brave the warriors and take them to heaven.
ਖੰਜਨ ਲੋਚਨ ਅੰਜਨ ਅੰਜਤਿ ਕਰਹਿ ਸ਼ਿੰਗਾਰ ਬਿਸਾਲਾ ।੪੩।
Their eyes, with eyeliner applied look like those of a wagtail bird, they have adorned great jewelry.
ਮੰਜਤ ਮੁੱਖ ਰੰਜਤ ਨਿਜ ਬਰ ਕੋ ਹਾਸ ਬਿਲਾਸਨ ਸੰਗਾ ।
With purified faces they excite their future husbands, laughing and playing in their midst.
ਮਹਿਂਦੀ ਕਰਨਿ ਅਰੁਨ ਕਰਿ ਚਰਨਨ ਤੁਰਨਿ ਹਰਨ ਮਨ ਅੰਗਾ ।੪੪।
Their hands and feet are adorned in red henna, which drives the minds of the warriors insane.
ਸੁੰਦਰ ਛਬਿ ਮੰਦਰ ਸਸਿ ਬਦਨੀ ਕੰਚਨ ਗੌਰੀ ਰੰਗਾ ।
With moon like beautiful *glowing* faces, they are the House of Beauty and Elegance, these light skinned beauties!
ਤੁਰਤ ਬਿਮਾਨ ਚਢਾਵਹਿਂ ਬੀਰਨਿ ਕਰਹਿ ਸਪਰਸ਼ਨ ਅੰਗਾ ।੪੫।
They immediately take these warriors upwards to heaven; when their bodies touch and meet.
Gurpratap [[Suraj]] Prakash Granth (1843), author: the Great Poet Santokh Singh
Rut 4 Chapter 27