ਸਤਿ ਚੇਤਨ ਆਨੰਦ ਸਰੂਪ । ਸੂਖਮ ਤੇ ਸੂਖਮ ਅਨਰੂਪ । ਇੰਦ੍ਰਯ ਥੂਲ ਬਿਸ਼ੈ ਕਿਮ ਹੋਇ । ਬੁਧਿ ਸੂਖਮ ਤੇ ਲਖੀਏ ਸੋਇ ।33। The form of the Eternal Blissful Consciousness, it subtle beyond subtle, without form. How could it be perceived through the senses? It is only grasped by a subtle intellect. 33 [[Suraj]]