ਸਭ ਦੇਸਨਿ ਕੇ ਬਿਖੈ ਪ੍ਰਕਾਸ਼ੇ ।
The Singhs have spread to all the countries of the world
ਹੇਰਿ ਹੇਰਿ ਬਿਸਮਾਹਿਂ ਹਿਰਾਸੇ ।
The world looks and looks upon Singhs and are filled with fear
ਸ਼ਸਤ੍ਰ ਸਮੇਤ ਸਦਾ ਰੰਗ ਰਾਤੇ ।
The Singhs are forever imbued in love and adorned with weapons
ਬਿਨਾ ਰਾਜ ਰਾਜੇ ਨਿਤ ਮਾਤੇ ।
Even without a kingdom they are forever drunk with power
ਬਿਨ ਧਨ ਤੇ ਬਡ ਧਨੀ ਬਨੇ ਹੈਂ ।
Even without any money they recognize themselves as greatly wealthy
ਇਕ ਸਤਿਗੁਰ ਕੇ ਪ੍ਰੇਮ ਸਨੇ ਹੈਂ ।
They are fused with the one love of the True Guru.
Gurpratap [[Suraj]] Prakash Granth *1843*, author: the Great Poet Santokh Singh
Rut 3, Chapter 27
![[worldwide.png]]