ਦੁਇ ਮੁਖ ਮੰਡਲ ਕਾਨਨ ਕੁੰਡਲ । ਡੋਲਤਿ ਸ਼ੋਭਤਿ ਮਨਹੁ ਅਖੰਡਲ । ਸੁੰਦਰ ਸੂਖਮ ਸਿਰ ਉਸ਼ਨੀਕ । ਊਪਰ ਜਿਗਾ ਬੰਧਿ ਬਿਧਿ ਨੀਕ ।18। His face and the earrings around his ears were round, the earrings would sway so sweetly; he looked as if Indra the God of Heaven. ਮਨਹੁ ਸ਼ਾਂਤਿ ਰਸ ਕੇ ਧਰਿ ਬੇਸ । ਸੋਹਤਿ ਸੂਰਜ ਗ੍ਯਾਨ ਵਿਸ਼ੇਸ਼ । It was as if he took the very form of peacefulness *shant ras*, uniquely gloriously shining like the sun of wisdom - Gurpratap [[Suraj]] Prakash Granth *1843*, author: the Great Poet Santokh Singh Raas 9 Sunray *anshu/chapter* 12 verse 18-19 ![[p7.png]]