ਭੂਲ ਜੋ ਚੂਕ ਭਈ ਹਮ ਤੇ ਗੁਰ ! ਕਿੰਕਰ ਸੋ ਤੁਮ ਤੇ ਬਖਸ਼ਾਵਤਿ ।
Oh Guru, the mistakes and errors I've made, as your servant I am asking for forgiveness from them
ਲਾਜ ਰਖੋ ਨਿਜ ਨਾਮਹਿ ਕੀ, ਸਿਖ ਮੈਂ ਤੁਮਰੋ ਜਗ ਮਾਂਹਿ ਕਹਾਵਤਿ ।
Please keep the honour of your name, because in this world I call myself a Sikh of the Guru.
ਤੁੰ ਬਖਸ਼ੰਦ ਸਦਾ ਸੁਖਦਾਇਕ, ਮੋ ਮਨ ਨਾਂਹਿ ਬਿਖੈ ਛੁਟਕਾਵਤਿ ।
You are the forever the Forgiver and Bliss-Bestower; I cannot escape the draw to sensual pleasures in my mind.
ਲੋਹ ਤੇ ਹੇਮ ਇਰੰਡ ਤੇ ਚੰਦਨ, ਮਾਨੁਖ ਤੇ ਸੁਰ ਤੁੰ ਹੀ ਬਨਾਵਤਿ ।
Only you can change iron to gold, castor bean *a poisonous plant* to sandalwood, and a man into a Devta.
Author: the Great Poet Santokh Singh
Gurpratap [[Suraj]] Prakash Granth
![[forgiveness.jpg]]