ਸੁਮਤਿਵੰਤ ਪ੍ਰੇਮੀ ਸਤਿ ਸੰਗਤਿ । ਜੇ ਸੁਨਿ ਹੈਂ ਗੁਰ ਜਸ ਕਰਿ ਪੰਗਤਿ । ਸਭਿ ਕੇ ਚਰਨ ਬੰਦਨਾ ਕਰੌੰ । ਮਤਿ ਥੋਰੀ ਤੇ ਪੁਨ ਪੁਨ ਡਰੌਂ ।੨੪। Oh True Congregation, the wise and lovers of the Guru, who gather together to listen to the praises of the Guru. To you all I offer my salutations to your lotus feet, for my intellect is lacking and I am forever afraid of making a mistake. ਭੂਲ ਚੂਕ ਹੁਇ ਦੂਖਨ ਜਮਾ । ਸੁਨਿ ਨਹਿਂ ਤਰਕਹਿਂ ਕੀਜਹਿ ਛਿਮਾ । ਇਸ ਹਿਤ ਬਿਨਯ ਕਰੌੰ ਕਰ ਜੋਰਿ । ਸਭਿ ਸ਼੍ਰੋਤਨਿ ਕੇ ਚਰਨ ਨਿਹੋਰਿ ।੨੫। If there are many from mistakes my omissions and errors, listening to them do not criticize them but forgive me. This is my request to all the listeners, with clasped hands, I salute your lotus-flower-feet in submission. The Great Poet, Santokh Singh Gurpratap [[Suraj]] Prakash (1843), Rut 1, Chapter 1 ![[mahakavi2.png]]