ਜੈਤ ਕਹੈ 'ਹਮਰੋ ਗੁਰ ਭਾਖਾ । ਛਿਮਾ ਬਿਖੈ ਸਗਰੋ ਗੁਨ ਰਾਖਾ । ਜਿਮ ਕਰਨੀ ਸੋ ਰਾਹੁ ਬਤਾਯੋ ' । ਪੁਨ ਦੋਹਾ ਕਹਿ ਔਰ ਸੁਨਾਯੋ ।21। Jait said *to the Guru*, "Our Guru has told us, within forgiveness all virtue is held, this is the path of action we have been told", then Jait recited a couplet. ਦੋਹਰਾ । 'ਦਾਦੂ ਸਮਾ ਬਿਚਾਰਿ ਕੈ ਕਲਿ ਕਾ ਲੀਜੈ ਭਾਇ । ਜੇ ਕੋ ਮਾਰੈ ਢੀਮ ਇਟ  ਲੀਜੈ ਸੀਸ ਚਢਾਇ ' ।22। "Dadu, in contemplating the state of our Age of Darkness, if one hits you with a mud brick, then lower your head *and forgive them*." ਚੌਪਈ । ਸੁਨਿ ਗੁਰ ਕਹ੍ਯੋ ' ਤੁਮਹੁ ਇਮ ਕਰਨੀ । ਪੰਥ ਨ੍ਰਿਵਿਰਤ ਤਿਨਹੁ ਕਹੁ ਬਰਨੀ । ਜਿਨਹੁ ਕੁਕਰਮ ਹਟਾਵਨਿ ਕਰਨੋ । ਤਿਨ ਕੋ ਅਪਰ ਬਿਧੀ ਸੋਂ ਬਰਨੋ ।23। The Guru listening to this remarked, "That may be your path of action for your Panth, but *for us* to stop the spread of evil action, one must take a different method. ਦੋਹਰਾ ।'ਦਾਦੂ ! ਸਮਾਂ ਬਿਚਾਰ ਕੈ ਕਲਿਕਾ ਲੀਜੈ ਭਾਇ । ਜੇ ਕੋ ਮਾਰੈ ਈਟ ਢੀਮ ਪਾਥਰ ਹਨੈ ਰਿਸਾਇ ' ।24। Dadu, in contemplating the state of our Age of Darkness, if one hits you with a mud brick, ferociously strike back with a stone bolder." ਚੌਪਈ ।ਸੁਨਿ ਕਰਿ ਸਿੰਘਾ ਸਭਾ ਗਨ ਸਾਧੂ । 'ਨਹਿਂ ਸਹੀਅਹਿਂ ਦੁਸ਼ਟਨਿ ਅਪਰਾਧੂ ' । ਹਸੇ ਸਕਲ ਹੀ ਮੋਦ ਬਢਾਇ । 'ਵਾਹੁ ਵਾਹੁ ਬਚ ' ਕਹੇ ਸੁਨਾਇ ।25। The congregation of Singhs and Sadhus *holy men* laughed and applauded the Guru with praise of 'Vah Vah' *astonishment*, before they remarked, "We will not tolerate the wicked and evil doers". Part 2: Discussion with Jait Ram Dadupanthi This is the continued discussion between Guru Gobind Singh and Jai Ram Dadupanthi, wherein Guru Gobind Singh explains the mindset and reason for the origination of the Khalsa Panth. ਗੁਰੂ ਕਹ੍ਯੋ 'ਆਯੋ ਕਲਿ ਕਾਲਾ ॥ ਦੁਸ਼ਟਨ ਕੋ ਭਾ ਤੇਜ ਕਰਾਲਾ ॥26॥ The Guru said, "Oh Jait Ram, the Dark age is upon us, the wicked have become exceedingly vicious. ਸੰਤ ਗਰੀਬ ਧੇਨੁ ਦਿਜ ਦੋਖੀ ॥ ਕਰਹਿਂ ਅਵੱਗ੍ਯਾ ਮੂਰਖ ਰੋਖੀ ॥ ਤਿਨ ਸੋਂ ਦੰਡ ਕਰਨਿ ਬਨਿ ਆਵੈ ॥ ਧਰਨੀ ਛਿਮਾ ਨਹੀਂ ਨਿਬਹਾਵੈ ॥27॥ They are inflict pain towards the saints, the poor, to the cow and brahmins. These fools in anger are forever in opposition against them. For this reason it is right to punish these people, being forgiving towards such people does not make sense. ਤੇਗ਼ ਤੁਪਕ ਤੀਰਨ ਖਰ ਧਰਿ ਕਰਿ ॥ ਕਰਹਿ ਦਿਖਾਵਨ ਤੇਜ ਤਰਾਤਰ ॥ ਤੌ ਕਲਿ ਕਾਲ ਬਿਖੈ ਬਨਿ ਆਵੈ ॥ ਜੀਤਹਿਂ ਹਤਿ ਚਿੰਤਾ ਬਿਸਰਾਵੈ ॥28॥ With swords, rifles, arrows in our hands, we will show them our tremendous might. In the Dark Age this right way of action. Forgetting the anxiety of death we will overcome them. ਸੁਧ ਬੁਧਿ ਸਹਤ ਭਲੇ ਗੁਨ ਸਾਰੇ ॥ ਨਰ ਉਰ ਤੇ ਕਲਿਜੁਗ ਨਿਰਵਾਰੇ ॥ ਧਹਰਿਂ ਸ਼ਸਤ੍ਰ ਸਿਮਰਹਿਂ ਸਤਿਨਾਮੂ ॥ ਧਰਮ ਧਰਹਿਂ ਪਹੁਂਚਹਿਂ ਸੁਰ ਧਾਮੂ ॥29॥ The Dark Age has not allowed a great amount of people to be imbued with great virtues, and a pure mind. The Khalsa, adorning weapons will remember the True Name, established in Dharma they will ascend to the realm of Gods. ਇਸ ਕਾਰਨ ਤੇ ਪੰਥ ਉਪਾਯੋ ॥ ਦੇ ਆਯੁਧ ਰਸ ਬੀਰ ਵਧਾਯੋ ॥ For this reason the Panth was created, I have given them weapons and infused them with the heroic spirit ! *bir ras* " ਗੁਰਪ੍ਰਤਾਪਸੂਰਜ ਪ੍ਰਕਾਸ਼ ਗ੍ਰੰਥ, ਐਨ 1, ਅਧਿਆਇ 36, ਕ੍ਰਿਤ: ਮਹਾਂਕਵੀ ਸੰਤੋਖ ਸਿੰਘ ਜੀ (1843) Gurpratap [[Suraj]] Prakash Granth, Ain 1, Chapter 36, author: the Great Poet Kavi Santokh Singh (1843) ![[dadu.png]]