ਜੋ ਤੁਰਕਨ ਕੇ ਬਨਤਿ ਬਿਗਾਰੀ । ਹੁਤੇ ਦੀਨ ਰਹਿ ਨਿਤ ਅਨੁਸਾਰੀ ।੨੩। Those people who were oppressed, forced to do labour by the Turks, who would forever submissive in their service. . . ਸੋ ਖੰਡੇ ਕੀ ਪਾਹੁਲ ਲੈ ਕੈ । ਸ਼ਸਤ੍ਰ ਆਪਣੇ ਸੰਗ ਸਜੈ ਕੈ । ਸੋ ਪਤਿਸ਼ਾਹਨ ਕੋ ਪਤਿਸ਼ਾਹੂ । ਗੁਰ ਪ੍ਰਤਾਪ ਦੇ ਬਦਹਿ ਨ ਕਾਹੂ।੨੪। Those (oppressed people) taking Khande Di Pahul adorned themselves with weapons and were made the King of Kings. Due to the magnificence of the Guru, the oppressors had no say over them. . ਜੋ ਬੋਲਹਿ ਕਟੁ ਬਾਕ ਅਲਪ ਹੀ। ਸ਼ਸਤ੍ਰ ਪ੍ਰਹਾਰਹਿ ਸ਼ਤਰੂ ਸੁ ਥਪਹੀ । ਖੰਡੇ ਕੀ ਪਾਹੁਲ ਮੈਂ ਸ਼ਕਤਿ । ਪੁਨ ਹੋਵਹਿ ਸ਼ਸਤ੍ਰਨਿ ਸੰਜੁਗਤ ।੨੫। If anyone spoke even a little harshly (to the Singhs), grasping their weapons the Singhs would destroy such enemies. This is the power within Khande Di Pahul, forever increasing in numbers were these Singhs equipped with weapons. . . ਮਹਾਂ ਰੰਕ ਜੋ ਦੀਨ ਸਦਾਈ । ਜੋਧਾ ਬਨਹਿ ਨ ਮਿਟਹਿ ਕਦਾਈ । ਜਿਨ ਕੈ ਸੌਚ ਸ਼ਨਾਨ ਨ ਕੋੲੀ । ਸੋ ਬ੍ਰਿਪਨ ਤੇ ਉੱਤਮ ਹੋਈ ।੨੬। Those extremely poor oppressed people now, as warriors, don't even take one step back in battle. Those who knew nothing about cleanliness have become more pure than even Brahmins. . . ਜਿਨ ਕੀ ਕੁਲ ਮੂਢਨਿ ਕੀ ਮਹਾਂ । ਅੱਖ੍ਯਰ ਭੇਵ ਨ ਜਾਨਹਿ ਕਹਾਂ । ਸੋ ਪੰਡਿਤ ਪਢਿ ਪਢਿ ਬਨੇ । ਨਿਜ ਸਮਤਾ ਕਿਸ ਕੋ ਨਹਿ ਗਿਨੇ। ੨੭। Those whose lineage was filled with great fools, who were totally illiterate, studying and learning (from Singhs) have become great scholars, of which no other can intellectually match. ਸਤਿਗੁਰ ਸ਼੍ਰੀ ਗੋਬਿੰਦ ਸਿੰਘ ਕਰੁਨਾ । ਪਾਇ ਭਲੇ ਜੁਗ ਚਾਰੋ ਬਰਨਾ । ਇਮ ਗਾਦਰ ਤੇ ਸ਼ੇਰ ਬਨਾਏ । ਬਾਇਸ ਹੰਸ ਚਾਲ ਸਿਖਰਾਏ ।੨੮। Such is the Grace of the True Guru, Gobind Singh, which was bestowed across time to all castes. Making jackals into tigers (from cowards to brave), and teaching crows how to be like swans (from dirty to elegant). Gurpratap [[Suraj]] Prakash Granth (1843), author: the Great Poet Santokh Singh Rut 4, chapter 10 ![[to kings.png]]