ਹੁਤੋ ਦੇਹੁਰਾ ਨਵਮ ਗੁਰੂ ਜਹਿਂ। ਸੇਵਾ ਹਿਤ ਗੁਰਬਖਸ਼ ਸਾਧ ਤਹਿਂ ।੧੬।
The caretaking at the Gurdwara of the Ninth Guru *Sis Ganj Sahib in Anandpur Sahib* was given to the [[Udasi]] Sadhu Gurbakhsh.
ਆਪ ਗੁਰੂ ਥਿਰ ਕਰਿ ਤਿਹ ਗਏ । ਧੂਪ ਦੀਪ ਆਦਿਕ ਕ੍ਰਿਤ ਕਏ ।
The Guru *Gobind Singh* Himself gave this duty *to Gurbakhsh Udasi*, to keep a lamp *Ghee Deeva*, incense *dhoop* and other rituals in practice. .
.
ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ , ਕ੍ਰਿਤ ਮਹਾਂਕਵੀ ਸੰਤੋਖ ਸਿੰਘ
Gurpratap [[Suraj]] Praksah Granth, author: the Great poet Santokh Singh
ਐਨ ੨, ਅੰਸੂ ੩੫
Ayan 2, Chapter 35
![[udasi gurbaksh.png]]