ਮੰਗਲ ਮਹਾਨ ਮੰਦਰ ਸੁ ਪੌਰ । ਤ੍ਯਾਗੰਤਿ ਨੀਂਦ ਹਿੰਦਾਵਨ ਮੌਰ । ਤਿਸ ਕਾਲ ਅਲੰਕ੍ਰਿਤ ਆਇ ਦਾਸ । ਲੇ ਸ਼ਾਤ ਕੁੰਭ ਕੋ ਕੁੰਭਪਾਸ ।੬। When the sound of great bells were played at the door of the Guru's residence, the Pinnacle of Hindustan, Guru Gobind Singh awoke. At that moment servants of the Guru were present, and presented the Guru with a gold bowl. ਅਧਿਕੈ ਸੁਗੰਧਿ ਮਹਿਕਾਰ ਸੰਗ । ਬਹੁ ਰਗੜ ਬਿਦਾਮਨਿ ਸਹਿਤ ਭੰਗ । ਏਲਾ ਲਵੰਗੁ ਮਿਰਚਾਂ ਨਿਕਾਰਿ । ਮੇਲ੍ਯੋ ਗੁਲਾਬ ਬਿਚ ਸਰਦ ਬਾਰਿ ।੭। From this arose a great fragrances, it was filled with large amounts of ground almonds with cannabis, along with cardamom, clove and black pepper all stirred in very cooling rose water. ਜੁਤਿ ਛੱਤ੍ਰਧਾਰਿ ਸਤਿਗੁਰ ਛਕਾਇ। ਪੁਨ ਸੌਚ ਨਾਨ ਕਰਿਤੇ ਬਨਾਇ। ਬਹੁ ਦੂਰ ਦੇਸ਼ ਕੇ ਬਸਤ੍ਰ ਆਇ। ਸੂਖਮ ਬਿਸਾਲ ਮੁਲ ਕੋ ਮੰਗਾਇ ।੮। The True Guru was given to consume opium and then bathed. Very fine clothes from far off lands of great value were brought for the Guru. ਪੋਸ਼ਿਸ਼ ਨਵੀਨ ਪਹਿਰੇ ਪ੍ਰਭਾਤਿ। ਪੁਨ ਅਲੰਕਾਰ ਸ਼ੋਭੰਤਿ ਗਾਤਿ । ਦਿਨ ਚਰ੍ਯੋ ਸਿੰਘਾਸਨ ਪਰ ਥਿਰੰਤਿ। ਜੁਤਿ ਬਸਤ੍ਰ ਸ਼ਸਤ੍ਰ ਅਤਿਸ਼ੈ ਸੁਭੰਤਿ।੯। In these early hours of the morning the Guru adorned himself with the new clothes, then put on glamorous jewelry, and when the day began He was beautifully seated upon His throne decorated in fine clothes and weapons. Gurpratap [[Suraj]] Prakash Granth *1843*, Rut 3, Chapter 3 ![[wake and bake.png]]