ਮਨ ਜਾਗੇ ਕੀ ਇਹੀ ਨਿਸਾਨੀ । ਪ੍ਰਿਯ ਲਾਗਹਿ ਉਰ ਸਤਿਗੁਰ ਬਾਨੀ । ਧੰਨ ਸਿਖ ਜਿਨ ਕੇ ਉਰ ਭਾਈ । ਸਮ ਸਲਿਤਾ ਮਨ ਮੀਨ ਬਨਾਈ । This is the sign of an awakened mind - that their heart loves the words of the True Guru. Blessed is that Sikh, who has such love - they make their mind a fish and swim in the river of Gurbani. ਪਰਮ ਸਿਖ ਜਿਨ ਕੋ ਮਨ ਕਾਨਨ । ਬਿਚਰਹਿ ਨਿਤ ਗੁਰ ਸਬਦ ਪਚਾਨਨ । ਤਾਰੋ ਭਰਮ ਭਿਰ੍ਯੋ ਨਰ ਡੋਲਹਿ । ਗੁਰਬਾਨੀ ਤਾਰੀ ਸੰਗ ਖੋਲਹਿ ।26। The highest Sikh is one who makes their mind a forest, and lets the tiger-like-Gurbani roam daily. That lock of delusion which causes men to fight and fall. Gurbani is the key with which to open this delusion-like-lock. ਭਗਤਿ ਵਿਰਾਗ ਗ੍ਯਾਨ ਗੁਨ ਘਨੇ । ਪ੍ਰਵਿਸਹਿ ਕੋਸਠ ਸੋ ਤਬਿ ਚੁਨੇ । In opening the lock one opens a door to a house of great virtues; devotion, detachment, wisdom and others, where they will have their pick. Gurpratap [[1843 Suraj Prakash/Suraj|Suraj]] Prakash Granth (1843), author: the Great Poet Santokh Singh Raas 10, chapter 21 ![[immersed.png]]