ਜਨਮ ਅਸੰਖ ਭਵਿੱਖਤਿ ਲਹੈ । ਦੁਖ ਸੁਖ ਕੂਰ ਭੋਗ ਮਰਿ ਰਹੈ ।
ਬਿਨ ਸਤਿਗੁਰ ਕੀ ਸ਼ਰਨੀ ਪਰੇ। ਕੋਇ ਨ ਬੰਦ ਖਲਾਸੀ ਕਰੇ ॥੪੮॥
"In the future you'll take birth countless times, experiencing false (temporary) pain and pleasure, continuing to die.
Without arriving in the Satguru's sanctuary, no one else can release you from this prison.
ਭੂਰ ਭਾਗ ਤੇ ਭਾਉ ਭਗਤਿ ਲਹਿ। ਬਨਹਿ ਸਿੱਖ ਗੁਰ ਚਰਨ ਸ਼ਰਨ ਰਹਿ।
ਤਨ ਕਰਿ ਮਨ ਕਰਿ ਧਨੁ ਕਰਿ ਸੇਵਾ। ਛਲ ਬਿਨ ਹੈ ਰਿਝਾਇ ਗੁਰਦੇਵਾ ॥੪੯॥
With great fortune, grasping devotional love, becoming a Sikh remaining at the lotus like feet of the Guru.
With your mind, body, and wealth serve the Guru, without any deceit please the Guru.
ਲੇ ਉਪਦੇਸ਼ ਕਮਾਵੈ ਮਨ ਤੇ। ਸੇਵਾ ਕਰਹਿ ਸਰਬ ਹੀ ਤਨ ਤੇ ।
ਤੌ ਇਸ ਕੋ ਹੋਵਤਿ ਛੁਟਕਾਰਾ। ਕਰਮ ਬੰਧ ਤਜਿ ਬਹਿ ਸੁਖਾਰਾ ॥੫੦॥
Accepting their teachings and practicing them in your mind, while serving all with your body.
From this one will find release, the bondage of karma will removed so easily.
ਨਾਂਹਿ ਤ ਵਹ੍ਯੋ ਫਿਰਤਿ ਬਿਲਪਾਵਤਿ । ਜਗ ਸਮੁੰਦੁ ਕੋ ਪਾਰ ਨ ਪਾਵਤਿ।
ਦਇਆ ਸਿੰਘ ਉਪਦੇਸ਼ ਬਤਾਯੋ। ਸੁਨਤਿ ਖਾਲਸੇ ਧਰਿ ਸੁਖ ਪਾਯੋ
Otherwise while crying you'll flow around in this world like ocean, not being able to cross over."
Daya Singh explained the teachings, the Khalsa receiving them obtained such bliss.
Singhan Updesh - Teachings to the Singhs
From Season Five (ਪੰਜਵੀ ਰੁਤਿ), Sunray 50 (ਅੰਸੂ ੫੦)
Gurpratap [[1843 Suraj Prakash/Suraj|Suraj]] Prakash Granth (1843), author: the Great Poet Santokh Singh
![[p10new.png]]