ਮਹਾਂ ਨਿਡਰ ਰਸ ਬੀਰ ਭਰੇ ਹੈਂ । ਨਹੀਂ ਕਿਸੂ ਕੋ ਸੰਗ ਕਰੇ ਹੈਂ । ਸਿੰਘ ਬਿਨਾ ਮਿਲਿ ਹਰਖਹਿ ਨਾਹੀ । ਮਨ ਮੇਲਨਿ ਤੌ ਹੋਹਿ ਕਹਾਂ ਹੀ ।੧੨। Greatly infused with Heroic Spirit (Bir Ras) these fearless warriors do not keep company of any other (than the Singhs). They are not happy meeting any others besides Singhs, how would they ever agree with anyone else? . . ਰਹਹਿ ਮਗਨ ਪਰਵਾਹੁ ਨ ਕਾਹੂੰ । ਭੂਮ ਬਿਨਾ ਭੂਪਤਿ ਮਦ ਮਾਹੂੰ । ਦੋਨਹੁ ਸਮੈ ਸੁਚੇਤਾ ਕਰਿਬੋ । ਭਾਂਤਿ ਭਾਂਤਿ ਤਨ ਸ਼ਸਤ੍ਰਨਿ ਧਰਬੋ ।੧੩। Remaining carefree they aren't concerned with anything, without land they are intoxicated with Kingship. They bathe and clean themselves twice a day and adorn themselves heavily with a variety of weapons. . . ਸ਼ਮਸ਼ ਕੇਸ਼ ਤੇ ਸੁਭਤਿ ਬਿਸਾਲੇ । ਬਾਂਕੇ ਬੀਰ ਹਠੀ ਮੁਛਿਆਲੇ । ਸਜਹਿ ਤੁਰੰਗ ਅਰੂਢਹਿ ਐਸੇ । ਹਿੰਦੂ ਤੁਰਕ ਨ ਕਬਿ ਹੁਇ ਕੈਸੇ ।੧੪। With long beards and hair they are beautiful warriors; these tenacious warriors with long mustaches. When they mount upon their steeds, what Hindu or Turk could ever match them? . Gurpratap [[1843 Suraj Prakash/Suraj|Suraj]] Prakash Granth (1843), author: the Great Poet Santokh Singh Rut 3, Chapter 28 ![[kingship.png]]