ਪਢੇ ਗ੍ਰੰਥ ਬਨ ਬੈਠੇ ਗ੍ਯਾਨੀ । ਨਾਨਾ ਜੁਗਤਿਨਿ ਕਰਹਿਂ ਬਖਾਨੀ । ਅਹੰਬ੍ਰਹਮਾਸਮਿ ਕਹੈਂ ਸਨਾਇ । ਤਨਹੰਤਾ ਨਹਿਂ ਛੁਟੀ ਬਲਾਇ ।34। They read Granths and set up as Gyanis, speaking in all sorts of clever ways. Saying to others 'Ahambrahmāsami *I am Brahm*', but not escaped from the catastrophe of the identification with the body. ਤਿਨ ਮਹਿ ਸਾਰ ਨ ਪੱਯਤਿ ਕੈਸੇ । ਭਸਮ ਬੂਆੜ ਤਿਲਨਿ ਮਹਿਂ ਜੈਸੇ । ਕਿਧੌਂ ਗ੍ਯਾਨ ਬ੍ਰਿਤਿ ਕਾਚੀ ਰਹੀ । ਥਿਰਤਾ ਭਲੇ ਨ ਮਨ ਨੇ ਲਹੀ ।35। How would they obtain the essence within themselves? They are like dried up weeds in a field of sesame. Their cognition of wisdom is unripe, they haven't properly grasped tranquility in mind. ਕਰਮਨਿ ਮਹਿਂ ਨਿਸੰਗ ਹੁਇ ਬਰਤਾ । ਬਹੈ ਸੁ ਜਨਮ ਮਰਨ ਕੀ ਸਰਿਤਾ । ਸੁਨਹੁ ਖਾਲਸਾ ਸਤਿਗੁਰ ਮਤ ਕੋ । ਜਿਸ ਤੇ ਜੀਵ ਪਾਇ ਸਦ ਗਤਿ ਕੋ ।36। Without worry they will carry on according to karma, the river of death and rebirth will continue to flow. Listen Khalsa to the Matt *understanding/teaching/path* of the Guru! By which the individual obtains eternal liberation. ਬੇਦ ਸਾਸਤ੍ਰ ਕੋ ਸਾਰ ਨਿਕਾਰਾ । ਹਿਤ ਸਿਖਨਿ ਸਤਿਗੁਰੂ ਉਚਾਰਾ । ਸਕਲ ਮਤਨਿ ਸੋਂ ਮਿਲ੍ਯੋ ਪਛਾਨੋ । ਅਰ ਸਭਿ ਤੇ ਨ੍ਯਾਰੋ ਪਹਿਚਾਨੋ ।37। The Guru extracted the essence from the Vedas and recited it the sake of their Sikhs. Know this wisdom is merged with all paths, but understand it distinct from them all as well. Gurpratap [[Suraj]] Granth (1843), author: the Great Poet Santokh Singh Season five (ruti 5), chapter 49 ![[unripe.png]]