ਮਹਾਕਾਲ ਪਭੁ ! ਸਰਣਿ ਤੁਮਾਰੀ ॥ ਸ੍ਰੀ ਸਰਬਲੋਹ ਭਗਵੰਤ ਮੁਰਾਰੀ ! ॥ Oh Mahakaal (Great Death), Lord place me in your protection. Oh All-Iron avatar, Creator of the Universe, Killer of Demon Mur ਅੰਤੁ ਰੂਪ ਅਰੁ ਨਾਮ ਤੁਮਾਰਾ ॥ ਬੇਦ ਭੇਦ ਨਹਿ ਪਾਵਤੁ ਪਾਰਾ ॥ The Vedas and other scriptures cannot Name or describe your form. (Sri [[Sarbloh]] Granth Sahib, volume two, page 607)