ਸ਼੍ਰੀ ਨਾਨਕ ਪਦ ਪੰਕਜ ਬੰਦਨ । ਸਿਮਰੋਂ ਅੰਗਦ ਦੋਖ ਨਿਕੰਦਨ । Salutations to the Lotus-Feet of Sri Nanak, remembering Angad, the destroyer of all pain. ਅਮਰਦਾਸ ਗੁਰ ਹਿਰਦੇ ਧਯਾਵੌਂ । ਸ਼੍ਰੀ ਗੁਰ ਰਾਮਦਾਸ ਗੁਨ ਗਾਵੌਂ ।।੯੮।। Within my heart I contemplate Guru Amardas, I sing the praises of Sri Guru Ramdas. ਸ਼੍ਰੀ ਅਰਜਨ ਬਿਘਨਨਿ ਕੇ ਨਾਸ਼ਕ । ਹਰਿਗੁਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ । Sri Guru Arjan Dev Ji is the destroyer of obstacles, Sri Guru Hargobind Sahib emanates the right thinking ਸ਼੍ਰੀ ਹਰਿਰਾਇ ਨਮੋ ਕਰ ਜੋਰੀ । ਗੁਰੁ ਹਰਿਕ੍ਰਿਸ਼ਨ ਮਨਾਇ ਬਹੋਰੀ ।।੯੯।। To Sri Guru Harrai I fold my hands in salutations, I focus my attention to Sri Guru Harkrishan Sahib. ਤੇਗ ਬਹਾਦਰ ਪਰਮ ਕ੍ਰਿਪਾਲਾ । ਸ਼੍ਰੀ ਗੁਰੁ ਗੋਬਿੰਦ ਸਿੰਘ ਬਿਸਾਲਾ । Sri Guru Tegh Bahadur is the most merciful, Sri Guru Gobind Singh is without end. ਧਰੌਂ ਧਰਾ ਪਰ ਪੁਨ ਪੁਨ ਸੀਸਾ । ਬੰਦੋ ਬਾਰ ਬਾਰ ਜਗਦੀਸ਼ਾ ।।੧੦੦।। Upon the ground I place my head over and over again, to the Lord of the World I give my salutations over and over again. ਸ੍ਰੀ ਗੁਰ ਨਾਨਕ ਪ੍ਰਕਾਸ਼, ਉਤਰਾਰਧ ਅਧਯਾਯ ੫੭ ਜਿਲਦ ੪ Sri Gur Nanak Prakash, Section Two, Chapter 57 ਜਿਸ ਮਹਿਂ ਅੰਮ੍ਰਿਤੁ ਗਯਾਨ ਹੈ ਮਾਣਿਕ ਭਗਤਿ ਵਿਰਾਗ । ਗੁਰੂ ਗ੍ਰੰਥ ਸਾਹਿਬ ਉਦਧਿ ਬੰਦੋਂ ਕਰਿ ਅਨੁਰਾਗ ।।੧।। Sri Guru Granth Sahib is an ocean, in which he form of wisdom is Amrit, and the form of devotion and spiritual longing is the Jewel, with love I salute it [[Suraj]]