ਕਟ ਸੋਂ ਪਟ ਤੇਗ ਨਿਖੰਗ ਕਸੇ ਮੁਖ ਮੰਦ ਹਸੇ ਦਮਕੈ ਕਿ ਛਟਾ ਹੀ । Strapped around the waist with a sword and quiver, His giggling laugh reveals glittering teeth, appearing as if lightning ਮੁਕਤਾ ਗਰ ਮਾਲ ਬਿਸਾਲ ਬਨੀ ਸ਼ਮਸ਼੍ਰਾਨਨ ਸ਼੍ਯਾਮ ਭਲੀ ਉਪਮਾਹੀ । Around his neck, a glorious rosary with massive pearls, On his face a black beard so beautiful, it is as if ਹਿਤ ਸੋਂ ਤਮ ਸੋਮ ਕਿ ਪਾਸ ਬਸ੍ਯੋ ਮੁਖ ਪੰਕਜ ਪੈ ਮਧੁ ਪੁੰਜ ਸੁਹਾਹੀਂ । Darkness has arrived with love to cover part of the moon-like face of the Guru, Or like, a swarm of bees sitting on the lotus-like face of the Guru ਅਬ ਆਨ ਕੀ ਆਸ ਨਿਰਾਸ ਭਈ ਕਲਗੀਧਰ ਬਾਸ ਕੀਯੋ ਮਨ ਮਾਹੀ | Now I have no other hope but the desire for the Plume-Wearing Guru to reside in my mind - the Great Poet Santokh Singh ਨਾਨਕ ਪ੍ਰਕਾਸ਼\ [[1843 Suraj Prakash/Suraj|Suraj]] ![[only desire.jpg]]