ਤਿਸ ਥਲ ਕੋ ਦਰਸਨ ਜੋ ਕਰੈ । ਜਨਮ ਜਨਮ ਤੇ ਪਾਤਕ ਟਰੈਂ । Whosoever has Darshan of this place *Takht Hazur Sahib*, sins from their countless lifetimes are vanquished. ਅਧਿਕ ਪੁੰਨ ਕੋ ਪ੍ਰਾਪਤ ਹੋਇ । ਧਰੈ ਕਾਮਨਾ ਪੂਰਨ ਸੋਇ ।੨੮। They achieve the highest of merit and all their desires come true. ਕਬਿਤ । ਸੁੰਦਰ ਗੁਦਾਵਰੀ ਬਿਹੀਨ ਮਲ ਚਲੈ ਜਲ, ਸਲਿਤਾ ਸੁ ਤੁਲ ਗੰਗਾ ਕੂਲ ਛਬਿ ਪਾਵਈ । The immaculate water flows between the beautiful banks of Godavari, akin to the magnificent streams of the Ganga River. ਖਰੇ ਖਰੇ ਤਰੁ ਖਰੇ ਹਰੇ ਹਰੇ ਪਾਤਿ ਜਰੇ, ਪਾਂਤਿ ਪਾਂਤਿ ਕਰੇ ਛਾਇ ਸੰਘਨੀ ਕੋ ਛਾਵਈ । Stout and tall trees, with the greenest of leaves, in rows on rows, extend their beautiful shade. ਬੋਲਤਿ ਬਿਹੰਗ ਰੰਗ ਰੰਗ ਕੇ ਉਤੰਗ ਧੰਨ ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ । Birds of all colours, high in the trees sing out, "Blessed is Guru Gobind Singh, whose throne *appears* so glorious!" ਜਾਇ ਦਰਸਾਵਈ ਮਨੋਰਥ ਉਠਾਵਈ ਸੁ ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ ।੨੯। Those that go for Darshan to Hazur Sahib, whatever desire may arise in their mind, Santokh Singh sings with full faith, their desire will be fulfilled !  Gurpratap [[Suraj]] Prakash Granth, Ayan 2, chapter 25 *1843* The Great Poet *Mahakavi* Santokh Singh ![[hazur sahib.png]]