ਅਬਿ ਕਲਗੀਧਰ ਕੀ ਕਥਾ ਖਸ਼ਟ ਰੁਤਨ ਪਰ ਹੋਇ । ਗੁਰ ਪ੍ਰਤਾਪ ਸੂਰਜ ਭਯੋ ਯਾਂਤੇ ਸਭਿ ਗਤਿ ਜੋਇ ।18। Now I will recite the Plume-Wearing Guru's history in six seasons, this is how the text has become the Sun-like-Illumination of the Gurus Glory [Gurpratap Suraj] ਕਥੌਂ ਕਥਾ ਕੋ ਜਥਾਮਤਿ ਤਥਾ ਸੁਨਹੁਂ ਸਿਖ ਸੰਤ । ਹੁਇ ਪ੍ਰਸੰਨ ਵਰ ਦੀਜੀਐ ਮਿਲਹਿਂ ਗੁਰੂ ਭਗਵੰਤ । I am performing this recitation with whatever intellect I have, listen to it as such oh Sikhs and saints! Becoming pleased please bless me that I may meet the Glorious Guru! ਜਿਨ ਕੀ ਕ੍ਰਿਪਾ ਕਟਾਛ ਤੇ ਹਲਤ ਪਲਤ ਸੁਖ ਪਾਇਂ । ਸੋ ਕ੍ਯੋਂ ਮਨਹੁਂ ਬਿਸਾਰੀਐ ਰਾਖਹੁ ਰਿਦੈ ਬਸਾਇ ।20। That Guru which by just their gracious glance one obtains all happiness in this life and the next So why would we forget them? May we forever keep them in our heart! ਸਤਿਗੁਰ ਸਿੱਖਨਿ ਕੇ ਉਚਿਤ ਸਤਿਗੁਰ ਕਥਾ ਬਚਿੱਤ੍ਰ । ਸੁਨੀਅਹਿ ਮਿੱਤ੍ਰ ਇਕੱਤ੍ਰ ਚਿਤ ਸੁਨਹੁ ਸਮਸਤ ਪਵਿੱਤ੍ਰ ।21। The wonderous tales of the True Guru are befitting the True Guru's Sikhs Oh friends lets get together and with attention listen to the immaculate stories! Season 1 [Rut 1], Gurpratap [[Suraj]] Granth [1843], author: the Great Poet Santokh Singh Chapter 1 ![[p10 stories.jpeg]]