"ਤੁਮ ਗੁਰ ਸਿਖ ਅਰੁ ਗੁਰੂ ਤੁਮਾਰੋ ॥ ਲਖਿਯਤਿ ਕਰਾਮਾਤ ਕੋ ਧਾਰੋ " ॥39॥
Aurangzeb said, "I've heard that the Guru and his Sikhs can perform miracles" .
.
ਦਯਾਸਿੰਘ ਸੁਨਿ ਉੱਤਰ ਦਾਤੀ ॥ 'ਗੁਰ ਕੇ ਕੁੱਤੇ ਭੀ ਕਰਾਮਾਤੀ ॥
Daya Singh heard this and replied, "Even the Guru's dogs can perform miracles"
Kavi Santokh Singh beautifully describing the meeting with Daya Singh and Dharam Singh with Aurangzeb when delivering the Zafarnama. .
ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਐਨ 1, ਅਧਿਆਇ 31,
Gurpratap [[Suraj]] Prakash Granth, Ain 1, Chapter 31
![[p10 form.png]]