ਸ੍ਰੀ ਹਰਿਗੋਵਿੰਦ ਚੰਦ ਜੀ ਬਿਰਹ ਬਿਧੀਚੰਦ ਪਾਇ ।
Since the Exalted moon-like-beauty Guru Hargobind was separated from Bidhi Chand
ਬਹੁ ਉਦਾਸ ਉਰ ਮਹਿਂ ਰਹੈਂ ਭੇਵ ਨ ਕਛੂ ਜਨਾਇਂ ।੧|
Great sadness would remain in their heart - but they wouldn't let this sadness be known to anyone.
ਗੁਰਪ੍ਰਤਾਪ ਸੂਰਜ ਪ੍ਰਕਾਸ (੧੮੪੩), ਕ੍ਰਿਤ: ਮਹਾਂਕਵੀ ਸੰਤੋਖ ਸਿੰਘ
ਰਾਸ ੮ ਅਧਿਆਇ ੪੫
Gurpratap [[1843 Suraj Prakash/Suraj|Suraj]] Prakash (1843), author: the Great Poet Santokh Singh
Raas 8 Chapter 45
![[p6 bidhichand.png]]