ਗਿਆਨ ਨਿਰਨੈ । ਕਬਿੱਤ ।
ਸਦਨ ਕੀ ਕਾਰ ਹੋਤਿ ਅਨਿਕ ਪ੍ਰਕਾਰ ਬਹੁ ਕਰਤਿ ਕਰਤਿ ਹਾਰ ਜਾਤਿ ਦੁਖੀ ਮਨ ਮੈਂ ।
There are countless different things to do at home, doing them all over and over again one is defeated, feeling depressed in one's mind.
ਸੁਨਿ ਕੈ ਸੁ ਪੰਥ ਕੀ ਬਡਾਈ ਆਯੋ ਖਾਲਸੇ ਮੈਂ ਜੀਵਕਾ ਕੀ ਚਾਹ ਬਸਿ ਰਹੀ ਰੈਨ ਦਿਨ ਮੈਂ ।
Those who had this enthusiasm for work day and night end up hearing the great praise of the Panth and they enter the Khalsa
ਅੰਮ੍ਰਿਤ ਕੋ ਪਾਨ ਕੀਨ ਗੁਰਬਾਨੀ ਰਿਦੇ ਭੀਨ ਸਿੰਘ ਨਾਮ ਲੀਨ ਭਯੋ ਬੀਰ ਧੀਰ ਰਨ ਮੈਂ ।
Drinking Amrit, drenching their heart with Gurbani, taking the name Singh, they become courageous warriors in the battlefield.
ਇਸ ਲੋਕ ਬਿਖੈ ਸੁਖ ਪਾਇ ਸਭਿ ਭਾਂਤਿਨਿ ਕੋ ਸਾਦਰ ਸੋ ਜਾਤਿ ਹੈ ਪ੍ਰਲੋਕ ਸੁਰਗਨਿ ਮੈਂ ।30।
In this world they obtain countless types of pleasure, they leave in great respect and head to the heavens in the afterlife.
Gurpratap [[Suraj]] Prakash *1843*, author: the Great Poet Santokh Singh
Season *rut* 5, Sunray *chapter* 49