Below is a discussion between Sri Guru Gobind Singh ji and the congregation. This is just before Sri Guru Ji is about to ascend to Sach Khand [the realm of Truth]. ਸੁਨਤਿ ਖਾਲਸੇ ਕੀਨਸਿ ਬਿਨਤੀ । ਸ਼੍ਰੀ ਪ੍ਰਭੁ ! ਹਮ ਸਭਿ ਕੇ ਮਨ ਗਿਨਤੀ ਨੌ ਪਤਿਸ਼ਾਹਿ ਅੰਤ ਕੋ ਸਾਰੇ । ਸੰਗਤਿ ਲਰ ਪਕਰਾਇ ਉਦਾਰੇ ।੭। The gathering of Khalsa asked a request, ‘Oh Lord, within our mind we have calculated that, from the first to the ninth Guru, the Satiguru has provided his Sikhs with a cloth which the Sikhs hold on to [metaphorically speaking about the connection between Guru and Sikh] ਪੁਨ ਬੈਕੁੰਠ ਗਮਨ ਕੋ ਕਰੈ । ਹਮ ਕਿਸ ਕੇ ਪਗ ਪਰ ਸਿਰ ਧਰੈ ? । ਕਿਹ ਕੇ ਕਰਿ ਅਲੰਬ ਕੋ ਚਲੇ ? । ਪੰਥ ਖਾਲਸਾ ਤੁਮਰੋ ਭਲੇ ?।੮। [By the Sikh holding on to this] the Satiguru would take us to Baikunt [heaven]. Who's Lotus Feet should we now place our head before? Who's support are you leaving us with? Is your Panth Khalsa truely blessed then? ਸ਼੍ਰੀ ਮੁਖ ਤੇ ਤਬਿ ਧੀਰਜ ਦੀਨ । ‘ਹਮ ਸਭਿ ਬਾਤ ਪ੍ਰਥਮ ਕਰਿ ਲੀਨਿ । ਗੰਢ ਅਕਾਲ ਪੁਰਖ ਸੋਂ ਪਾਯੋ । ਸੌਪਨ ਕਰਿ ਅੰਚਰ ਪਕਰਾਯੋ ।੯। Guru Gobind Singh spoke consoling words, “We have already discussed this earlier [Guru Ji talks about Gurgadi already in a previous sakhi]. I have tied the knot [metaphorically speaking about the cloth] with Akal Purkh and I have given you [the congregation] the cloth. ਸਦਾ ਰਹਹੁ ਪ੍ਰਭੁ ਚਰਨਨਿ ਸ਼ਰਨੀ । ਅਪਰਨ ਕੀ ਆਸਾ ਨਹਿਂ ਕਰਨੀ । ਲੋਕ ਸੁਖੀ ਪਰਲੋਕ ਸੰਤੋਸ਼ਾ । ਨਿਤ ਪ੍ਰਤਿ ਰਾਖੁਹ ਗੁਰੂ ਭਰੋਸਾ ।੧੦। Always remain in the Lotus Feet [charan] and protection of the Lord, do not put your faith in any other. In this life you will experience pleasure and in the next you will be satisfied, always keep your faith in the Guru. ਪਢੀਯਹਿ ਸਰਬ ਗੁਰਨਿ ਕੀ ਬਾਨੀ । ਰਖੀਯਹਿ ਰਹਤ ਜੁ ਹਮਹੁਂ ਬਖਾਨੀ । ਪਾਯਹੁ ਮਾਤ ਕਾਲਿਕਾ ਗੋਦਿ । ਪੰਥ ਖਾਲਸਾ ਲਹੈ ਪ੍ਰਮੋਦ ।੧੧। Read all of the Guru's Bani [Words/scriptures], and keep the Conduct [rehat] for which you have been told [also discussed in a previous section]. I have placed you in the lap of Mata Kalika, the Khalsa Panth will experience great happiness. ---------------- **note**: Mata Kalika is a form of Chandi and represents Adi Shakti. This line can be interpreted many ways from meaning Guru Sahib put the Khalsa under the protection of the Devi [Adi Shakti], to meaning Guru Sahib placed the Khalsa under protection of Weapons [which also represent Adi Shakti], to meaning that Guru Sahib placed the Khalsa under the protection of Mata Sahib Devi, who was traditionally seen as representing that Adi Shakti. This is similar to the line in Sarbloh Granth stating: ਮਾਤ ਭਗਵਤੀ ਪਿਤਾ ਕਾਲ ਪੁਰੁਖ, ਗਦੋ ਲਿਯੋ ਦੈ ਖਾਲ ਪਲੀ ॥ The mother, Bhagavati, the father, Kaal Purkh, nurtured the Khalsa in their lap. See: [[Khalsa in Sarbloh]] ------------------- **Back to Suraj Prakash the passage:** ਸਿੰਘ ਸੁ ਰਹਤ ਪੰਚ ਜਹਿਂ ਮਿਲੇਂ । ਮਮ ਸਰੂਪ ਸੋ ਦੇਖਹੁ ਭਲੇ । ਭੋਜਨ ਛਾਦਨ ਜੋ ਤਿਨ ਦੇਹਿ । ਮੋਕਹੁ ਕਹੁਂਚਾਵਤਿ ਸਿਖ ਸੇਇ ।੧੨। Recognize five Singhs of good conduct as my own form. Whoever gives them clothes and food, those items will not only be of use to the Singhs but they will reach Me. ਮਨਹੁਂ ਕਾਮਨਾ ਤਿਨ ਤੇ ਪ੍ਰਾਪਤਿ । ਸ਼ਰਧਾ ਧਰੇ ਚਿੰਤ ਦੁਖ ਖਾਪਤਿ । ਸਿਖ ਪੰਚਨ ਮਹਿਂ ਮੇਰੋ ਬਾਸਾ । ਪੂਰਨ ਕਰੌ ਧਰਹਿਂ ਜੇ ਆਸਾ ।੧੩। From them [the five Singhs] all your desires will come into being. Whosoever puts their love and faith to them their doubts and pain will be dispelled. Within the Five Singhs I am always present, whosoever uses thas their support will be made liberated. ਆਯੁਧ ਬਿੱਦਯਾ ਕੋ ਅੱਭਯਾਸਹੁ ! । ਬਨਹੁ ਬੀਰ ਅਰਿ ਸਮੁਖ ਬਿਨਾਸ਼ਹੁ ! । ਜਗਤ ਪਦਾਰਥ ਸਗਰ ਪਾਵਹੁ । ਭੋਗਹੁ ਆਪ ਭਿ ਅਵਰ ਭੁਗਾਵਹੁ ।੧੪। Practise the science of war (Ayudh Bidiya), become warriors and destroy whoever steps to you ! Distribute the goods of the world around, enjoy them and make others enjoy them as well. ਮਰਹੁ ਜੁੱਧ ਮਹਿਂ ਸੁਰਗ ਸਿਧਾਰਹੁ । ਸਹਿਕਾਮੀ ਸੁਖ ਸਕਲ ਬਿਹਾਰਹੁ । ਨਿਹਕਾਮੀ ਹੁਇ ਮੁਝ ਮੋ ਮੇਲ । ਪਰਹਿ ਨ ਜਨਮ ਮਰਨ ਕੋ ਗੈਲ ।੧੫। In war if you shall die you will go to heaven. Those who do [good] action for their own good [sehkami], they will [still] receive great happiness. The ones who do [good] without any desire, they will be united with Me, they will not be placed in the birth and death cycle [reincarnation] again. ਕਰੋ ਸ਼ਨਾਨ ਨਾਮ ਅਰੁ ਦਾਨ । ਪ੍ਰੇਮ ਸਮੇਤ ਲਹਹੁ ਕੱਲਯਾਨ । ਬਿਦਤ ਖਾਲਸਾ ਪੰਥ ਭਵਿੱਖਯ । ਅਵਨੀ ਰਾਜ ਕਰਹਿਂ ਮਿਲਿ ਸਿੱਖਯ ।੧੬। Bathe, recite the Name and give charity. The Khalsa Panth will expand in great numbers, all the Sikhs will get together and organize a Kingdom [raj] for the whole world. ਦਿਨ ਪ੍ਰਤਿ ਤੁਰਕ ਨਾਸ਼ ਕੋ ਪ੍ਰਾਪਤਿ । ਬਚਹਿਂ ਜਿ, ਰੰਕ ਹੋਹਿਂ ਲਹਿਂ ਆਪਤਿ । ਕੀਨੇ ਗਨ ਅਪਰਾਧ ਬਿਸਾਲਾ । ਤਿਨ ਕੋ ਫਲ ਹ੍ਵੈ ਹੈ ਇਨ ਕਾਲਾ ।੧੭। Day by day the Turks will be destroyed, those who remain will be extremely poor and will demise. They have committed great crimes [against humanity], and for these great crimes they shall be rewarded with death. ਅੰਗ ਸੰਗ ਮੁਝਕੋ ਨਿਤ ਜਾਨਹੁਂ । ਸਦਾ ਸਹਾਇਕ ਅਪਨੋ ਮਾਨਹੁਂ । ਨਿਤ ਪ੍ਰਤਿ ਗੁਰਬਾਣੀ ਅੱਭਯਾਸਹੁ । ਕੈ ਸ਼ਸਤ੍ਰਨਿ ਸਨ ਸ਼ੱਤ੍ਰੁ ਬਿਨਾਸ਼ਹੁ ।੧੮। Recognize my presence by your side at all times, I am constantly protecting you [My Khalsa]. Always recite Gurbani, or take weapons and destroy the enemies. ਦਸਹੁਂ ਗੁਰੁਨਿ ਜਿਮ ਕਰੇ ਬਿਲਾਸਾ । ਸੁਨਹੁਂ ਪ੍ਰੇਮ ਧਰਿ ਸਭਿ ਇਤਿਹਾਸਾ । ਅਭਿਮਤਿ ਦੇਤਿ ਸਹਤ ਕੱਲਯਾਨ । ਸੁਖ ਪ੍ਰਾਪਤਿ ਪਾਠਕ ਸ਼੍ਰੋਤਾਨਿ ।੧੯। From the Ten Gurus, whatever stories/events took place, with great love listen and speak of this history. They bring both happiness and good thinking, reading as well as listen[to the stories] both receive great happiness. ਗੁਰੂ ਖਾਲਸਾ ਖਾਲਸਾ ਗੁਰੂ । ਅਬਿ ਤੇ ਹੁਇ ਐਸੀ ਬਿਧਿ ਸ਼ੁਰੂ । ਅਪਨੀ ਜੋਤਿ ਖਾਲਸੇ ਬਿਖੈ । ਹਮ ਨੇ ਧਰੀ ਸਕਲ ਜਗ ਪਿਖੈ ।੨੦। The Guru is Khalsa and Khalsa is the Guru, this is the new practice which We have started. Recognize Our light, from which We have come, within the Khalsa, the whole world has now seen this." ਇਮ ਕਹਿ ਸ਼੍ਰੀ ਪ੍ਰਭ ਸ਼ੋਕ ਨਿਵਾਰਾ । ਸਭਿ ਕੇ ਰਿਦੇ ਹਰਖ ਕੋ ਧਾਰਾ । these words the Guru took away all the pain from followers, those who had questions within their hearts were fulfilled [by the Guru's response]. [[Suraj]] Prakash, Ain 2, chapter 23