ਬਾਂਛਤਿ ਸੁਖ ਪਰਲੋਕ ਜੇ ਸ਼ੁਭ ਗਨ ਸੁਨਿ ਲੇ ਧਾਰਿ । ਤਿਨ ਪ੍ਰਸਨ ਹਿਤ ਗੁਰ ਕਥਾ ਮੈਂ ਬਰਨੀ ਬਿਸਤਾਰ ।31। Those who desire peace in the afterlife, listening to this, one obtains that and noble qualities. ਮਹਿਖ ਕੋਲ ਖਰ ਸ੍ਵਾਨ ਮਿਲਿ ਚਹੈਂ ਮਲਿਨ ਕਰ ਗੰਗ । ਤਿਮ ਬਾਦੀ ਗੁਰ ਕਥਾ ਕੋ ਚਲੈ ਨ ਬਸ ਕੁਛ ਸੰਗ ।32। Buffalos, pigs, donkeys, and dogs, if they try to dirty the Ganges, In the same way these critizers of these stories of the Guru, nothing comes from their attempts. ਪਰ ਗੁਨ ਨਹੀਂ ਸਰਾਹਿਤੇ ਅਪਨੇ ਮਹਿਂ ਗੁਨ ਨਾਹਿ । ਇਹਾਂ ਤਪੇ ਚਿਤ ਦੁਖ ਲਹੈਂ ਮਰਹਿਂ ਨਰਕ ਮਹਿਂ ਪਾਹਿਂ ।33। Those who never praise the qualities of others, they have no noble qualities within. They burn in their mind experiencing pain, and when they die they fall into fall. *...* ਗਿਰਾ ਕਰਨਿ ਅਪਨੀ ਸਫਲ ਜੁਗ ਲੋਕਨਿ ਸੁਖ ਹੇਤ । ਗੁਰੂ ਕਥਾ ਬਰਨਨ ਕਰੀ ਚਾਰ ਪਦਾਰਥ ਦੇਤਿ ।37। To make my speech fruitful, and for peace in both worlds *this and the afterlife* I have recited the stories of the Guru, obtaining the four items *righteousness, meaning, desire and liberation*. Gurpratap [[1843 Suraj Prakash/Suraj|Suraj]] Prakash *1843*, author: The Great Poet Santokh Singh Rut *season* 6, Ansu *ray of light* 52