ਦੋਹਰਾ । ਸਤਿਗੁਰ ਸ਼ਬਦ ਸਹਾਇ ਲੇ, ਨਾਮ ਜਪਨ ਹਥਿਆਰ । Taking the protection of the Guru's Word, along with the weapon of Reciting Name ਮਨ ਰਿਪੁ ਜੀਤੈਂ ਮਨੁਜ ਜੇ, ਦ੍ਵ ਲੋਕਨ ਸੁਖ ਸਾਰ । That person destroys their enemy Mind, and obtains the essence of happiness in both worlds Nanak Prakash (1824), author: the Great Poet Santokh Singh ਨਾਨਕ ਪ੍ਰਕਾਸ਼ (1824), ਕ੍ਰਿਤ: ਮਹਾਂਕਵੀ ਸੰਤੋਖ ਸਿੰਘ ਜੀ Utararad chapter 38 [[1843 Suraj Prakash/Suraj|Suraj]] ![[danda.png]]