Guru Hargobind expounds upon the difference between Kukar Drishti *a Dog's Sight* and Sher Drishti *a Tiger's Sight* to the congregation which had come to mourn the death of Baba Gurditta. ⁣ ⁣ ਹਤਨ ਜਿਵਾਵਨ ਅਪਰੈ ਕੌਨ । ਸਕਲ ਸੰਤ ਜਾਨਤਿ ਹੈਂ ਤੌਨ । ਜਿਮ ਕੇਹਰਿ ਕੋ ਲਾਠੀ ਹਾਨਹਿਂ । ਹਤਨਹਾਰ ਪਰ ਦ੍ਰਿਸ਼ਟੀ ਠਾਨਹਿਂ ।30।⁣ "Who else *But the Divine* gives and takes life? All the Saints have understood this, just like if a tiger is hit with a staff, the tiger keeps his focus on the attacker *not the staff*.⁣ ⁣ ਜੇ ਕੂਕਰ ਕੋ ਮਾਰਤਿ ਕੋਈ । ਦੋਸ ਲਸ਼ਟਕਾ ਜਾਨਤਿ ਸੋਈ । ਮੁਖ ਪਸਾਰ ਤਿਸ ਕੋ ਗਹਿ ਲੇਤਿ । ਹਤਨਹਾਰ ਕੋ ਤ੍ਯਾਗ ਸੁ ਦੇਤਿ ।31।⁣ If someone strikes a dog, the dog blames the staff, opening its mouth he tries to grab the staff but neglects the attacker. ⁣ ⁣ ਸ੍ਵਾਨ ਦ੍ਰਿਸ਼ਟਿ ਇਹੁ ਮਨਮੁਖ ਧਾਰੈ । ਕਲਪਹਿ ਨਰਨ ਬਿਖੈ ਇਹ ਮਾਰੈ । ਇਹੁੁ ਮੁਝ ਕੌ ਦੇਵਤਿ ਸੁਖ ਆਛੈ । ਇਹੁ ਨਰ ਦੁਖਦ ਮੋਹਿ ਇਮ ਬਾਂਛੈ ।32।⁣ This type of outlook, the Sight of a Dog *Kukar Drishti* is held by Manmukhs, they think, oh this man killed, or this person gave me happiness, or this person gave me pain. ⁣ ⁣ ਸ਼ੇਰ ਦ੍ਰਿਸ਼ਟਿ ਗੁਰਮੁਖ ਨਿਤ ਧਾਰੈਂ । ਸੁਖਦ ਦੁਖਦ ਜਾਨਹਿਂ ਕਰਤਾਰੈ । ਰਾਗ ਦ੍ਵੈਖ ਇਸ ਤੇ ਨਹਿਂ ਹੋਤਿ । ਲਖਹਿਂ ਪ੍ਰਮੇਸ਼ੁਰ ਸ਼ਾਂਤਿ ਉਦੋਤਿ ।33।⁣ Gurmukhs constantly have the Sight of a Tiger *Sher Drishti*, they recognize both happiness and pain arising from Kartar *the Creator*. That one cannot love or loathe anything else *but Kartar*, they understand Paramesvhar *the Highest Ishvar* as the illuminator of peace. ⁣ ⁣ ਸ੍ਵਾਨ ਦ੍ਰਿਸ਼ਟਿ ਮਹਿਂ ਅਨਿਕ ਬਿਕਾਰ । ਜਿਨ ਤੇ ਪੁਨ ਪੁਨ ਪਰਹਿ ਸੰਸਾਰ । ⁣ There are countless vices that arise as a result of having this Dog's Sight *Kukar Drishti*, which results in countless reincarnation."⁣ ⁣ Gurpratap [[1843 Suraj Prakash/Suraj|Suraj]] Prakash (1843), author: the Great Poet Santokh Singh ⁣ Raas 8, Chapter 40 ![[tiger sight.png]]