Guru Nanak Dev Ji explaining to Guru Angad that Satsang is the loftiest practice. ਮੈਤ੍ਰੀ ਮੁਦਿਤਾ ਸਤਿ ਸੋਤੋਖੰ । ਕਰੁਨਾ ਛਿਮਾ ਖਾਰ ਨਹਿਂ ਦੋਖੰ । ਧੀਰਜ ਗ੍ਯਾਨ ਵਿਰਾਗ ਵਿਚਾਰਾ । ਭਾਉ ਭਗਤਿ ਭਲ ਮੋਖ ਦੁਵਾਰਾ ।67। The cultivating of maitri *friendliness*, mudita *joyfulness*, karuna *compassion*, no fault of malice or jealously, fortitude, wisdom, detachment, contemplation, and devotional worship - this is the door to liberation. ਸਮ ਦਮ ਜੋਗ ਆਦਿ ਜੇ ਸਭਿ ਹੀ । ਉਪਜੈਂ ਸਦਾ ਨ ਨਿਖੁਟੈਂ ਕਬਿ ਹੀ । ਜੋ ਇਸ ਸਾਗਰ ਬੀਚ ਸਮਾਵੈ । ਕਹੋ ਕਿਉਂ ਨ ਆਨਂਦ ਪਦ ਪਾਵੈ ।68। Yoga, the restraint of the mind and body, and all alike practices, Enlightenment does not forever flash, it burns out. Those who swim in this ocean (the first set of practices, verse 67), tell me, why would they not obtain the position of bliss? ਸਭਿ ਸਾਧਨ ਮੁਖ ਸਤਿਸੰਗ ਜੋਈ । ਇਸ ਮਿਲਨੇ ਸਭਿ ਪ੍ਰਾਪਤਿ ਹੋਈ । ਜਿਨ ਪਾਛੇ ਕੀਨੋ ਸਤਿਸੰਗਾ । ਮੁਕਤਿ ਭਏ ਸੇ ਤਿਨ ਭ੍ਰਮ ਭੰਗਾ ।69। Out of all the practices, the foremost is Satsang, company with the True. In these meetings everything is obtained. Those who leave behind Satsang, even if they are liberated, they will be destroyed by the illusion of ignorance. Nanak Prakash (1823), the Great Poet Santokh Singh Uttararadh, chapter 51 [[1843 Suraj Prakash/Suraj|Suraj]] ![[dal.png]] [[Suraj]] [[