ਸਾਚ ਰੂਪ ਆਪਨੋ ਪਛਾਨਿ ਉਪਦੇਸ਼ ਦੇਤਿ, ਕੂਰ ਤੇ ਅਹੰਤਾ ਤਾਤਕਾਲ ਬਿਨਸਾਵਈਂ ।
The Gurus have given such instruction that one understands their true Self; falsehood and egoism are quickly crushed. .
ਚੇਤਨ ਬਤਾਇ ਕੈ ਅਚੇਤਨ ਕੌ ਤ੍ਯਾਗ ਕਰਿ, ਸੂਖਮ ਸੁਮਤਿ ਤੇ ਅਲੱਖ ਕੋ ਲਖਾਵਈਂ ।
*All-pervading* Consciousness is revealed to them as they renounce rudimentary thought; with very sophisticated understanding they know the Unknowable. .
ਆਨੰਦ ਬਿਲੰਦ ਕੇ ਉਦਧਿ ਮੈਂ ਸਮਾਇ ਕਰਿ, ਸਿੱਖ ਕੋ ਉਧਾਰਿ ਬੰਧ ਗਾਢੇ ਛੁਟਕਾਵਈਂ ।
Merging into the ocean of great Bliss, the teaching emancipates a Sikh and releases all bondages *of faulty cognition*.
ਏਕ ਅਸਤਿ ਭਾਂਤਿ ਪ੍ਰਿਯ ਸਰਬਥਾ ਸੰਤੋਖ ਸਿੰਘ ਨਮੋ ਨਮੋਂ ਗੁਰ ਉਰ ਠੀਕ ਠਹਿਰਾਵਈਂ ।
Santokh Singh gives his endless salutations to that Guru, who has perfectly placed the understanding of That All-Pervading One, True, Consciousness, and Bliss within his heart. .
ਭੇਦ ਨ ਸਜਾਤੀ ਨ ਵਿਜਾਤੀ ਨ ਸੁਗਤਿ ਜਾਂ ਮੈਂ, ਕਲਪਤਿ ਦ੍ਵੈਤ ਕੋ ਸਮੂਲ ਬਿਨਸਾਵਈਂ ।
*In that One* there is no difference of type *Sajaati*, subtype *Vijaati* nor does it have any different components *Svagat*, *the Guru* destroys these deep rooted dualities. .
ਰੱਜੂ ਮੈਂ ਸਰਪ ਕੋ ਅਤ੍ਯੰਤਾ ਭਾਵ ਤੈਸੇ ਲਖਿ, ਏਕ ਪਰਮਾਤਮਾਂ ਅਨੇਕਤਾ ਉਠਾਵਈ ।
Just like the perception of viewing a snake instead of the rope is destroyed, the seeing of multiciplicity *over Oneness* is removed and that One Highest Self is seen.
ਸਤਿਨਾਮੁ ਜਾਪ ਦੀਨਿ ਤੀਨ ਤਾਪ ਕੀਨ ਹੀਨ, ਸ਼੍ਰਵਨਿ ਮਨਨਿ ਨਿੱਧ੍ਯਾਸਨਿ ਲੌ ਧ੍ਯਾਵਈ ।
*The Gurus* have given the recitation of the True Name *Satinamu* and threefold practice of Listening *Sravan*, Believing *Manan*, and Internalizing *Nidhyasan* the Gurus teachings - which has destroyed the three types of afflictions.
ਗੁਰੂ ਸ਼ਰਨਾਵਈ ਸੁ ਕ੍ਯੋਂ ਨ ਗਤਿ ਪਾਵਈ, ਭਗਤਿ ਜੋ ਕਮਾਵਈ ਕਲੇਸ਼ਨ ਮਿਟਾਵਈ ।
Those who come into the sanctuary of the Guru, why would they not attain that state? Those who are engrossed in devotion to the Guru their pains all vanish. .
Gurpratap [[1843 Suraj Prakash/Suraj|Suraj]] Prakash Granth *1843*, Ain 2, Chapter 36
Author: the Great Poet Santokh Singh
![[rope snake.png]]